ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਆਤਮਘਾਤੀ ਹਮਲਾ ਹੋਇਆ ਹੈ। ਸੈਨਾ ਦੇ ਕਾਫਲੇ ‘ਤੇ ਹੋਏ ਇਸ ਹਮਲੇ ‘ਚ 40 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਇਕ ਆਤਮਘਾਤੀ ਹਮਲਾ ਸੀ ਤੇ ਕਾਬੁਲ ਸ਼ਹਿਰ ਤੋਂ ਬਾਹਰ ਹੋਇਆ।