ਫ਼ਿਰਕੂ ਪੱਤਾ ਖੇਡ ਕੇ ਮਾਹੌਲ ਵਿਗਾੜਨ ਵਾਲਾ ਅਖੌਤੀ ਹਿੰਦੂ ਨੇਤਾ ਗ੍ਰਿਫ਼ਤਾਰ

sudhirsuri

ਅੰਮ੍ਰਿਤਸਰ ‘ਚ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਨੂੰ ਸਿੱਖ ਖਾੜਕੂਆਂ ਦੇ ਖਾਤੇ ਪਾ ਕੇ ਫ਼ਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਇੱਕ ਅਖੌਤੀ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਪੁਲਿਸ ਨੇ ਅੱਜ ਤੜਕਸਾਰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਸੁਰੱਖਿਆ ਪੱਖੋਂ ਅਹਿਤਿਆਦ ਵਰਤਦਿਆਂ ਪਠਾਨਕੋਟ ਜੇਲ੍ਹ ਭੇਜ ਦਿੱਤਾ ਗਿਆ। ਇਹ ਵਿਅਕਤੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿੱਖਾਂ ਖ਼ਿਲਾਫ਼ ਪ੍ਰਚਾਰ ਕਰ ਰਿਹਾ ਸੀ ਤੇ ਇਸ ਦੀ ਆੜ ‘ਚ ਉਸ ਨੇ ਪੁਲਿਸ ਤੋਂ ਗੰਨਮੈਨ ਵੀ ਲਏ ਹੋਏ ਸਨ।

( ਰੌਜ਼ਾਨਾ ਅਜੀਤ)

Install Punjabi Akhbar App

Install
×