ਆਪ ਵਰਕਰਾ ਵੱਲੋ ਫੰਡ ਰੈਸਿੰਗ ਦਾ ਪ੍ਰੋਗਰਾਮ ਬਹੁਤ ਸਫਲ ਰਿਹਾ-ਮਨਮੀਤ ਮੱਲੀ

ttpannuphoto 01ਤਰਨ ਤਾਰਨ ਦੇ ਹੋਟਲ ਸੇਵਨ ਸਟਾਰ ਵਿਚ ਫੰਡ ਰੇਸਿਮਗ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।ਜਿਸ ਵਿਚ ਲੋਕ ਸਭਾ ਦੇ ਯੋਨ ਖੰਡੂਰ ਸਾਹਿਬ ਵਿਚੋ 15 ਲੱਖ ਰੁਪਏ ਫੰਡ ਇੱਕਠੀ ਹੋਈ।ਇਸ ਮੋਕੇ ੋਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁੱਰ,ਦਿਲੀ ਟੀਮ ਵੱਲੋ ਆਸ਼ੂਤੋਸ਼ ਰੋਮੀ ਭਾਟਿਆ, ਅਤੇ ਆਮ ਆਦਮੀ ਪਾਰਟੀ ਦੀ ਸਮੁੰਹ ਲੀਡਰਸ਼ਿਪ ਹਾਜਿਰ ਸਨ।ਇਸਦੇ ਨਾਲ ਲੰਚ ਸ਼ੁਰੂ ਹੋਣ ਤੋ ਪਹਿਲਾ ਪਾਰਟੀ ਵਕਰ ਅਤੇ ਲੀਡਰ ਸ਼ਿਪ ਵਿਚ ਬੜੇ ਵਧੀਆ ਤਰੀਕੇ ਨਾਲ ਸਵਾਲ ਜਵਾਬੀ ਹੋਈ।ਇਸ ਮੋਕੇ ਬੀਬੀ ਅਮਰਜੀਤ ਕੋਰ,ਮੁਛਲ ਮੀਤ ਪਰਧਾਨ ਵੁਮੇਨ ਸੇਲ ਪੰਜਾਬ ਨੇ ਇਸਤਰੀਆ ਦੇ ਹੱਕਾ ਦੀ ਅਵਾਜ ਬੁਲੰਦ ਕੀਤੀ ਇਸ ਮੋਕੇ ਮੱਨਮੀਤ ਸਿੰਘ ਮੱਲੀ ਸਰਕਲ ਇੰਨਚਾਰਜ ਗੋਇੰਦਵਾਲ ਸਾਹਿਬ ਨੇ ਸੀਨੀਅਰ ਲੀਡਰ ਸ਼ਿਪ ਨੂੰ ਸੁਝਾਅ ਦਿੱਤਾ ਕਿ ਜਦੋ 2017 ਵਿਚ ਆਪ ਸਰਕਾਰ ਬਣਦੀ ਹੈ ਤਾ ਪਿੰਡਾ ਦੀਆ ਪੰਚਾਇਤੀ ਜਮੀਨ ਛੋਟੇ ਇੱਕ ਦੋ ਏਕੜ ਵਾਲੇ ਕਿਸਾਨਾ ਨੂੰ ਠੇਕੇ ਤੇ ਦਿਤੀ ਜਾਵੇਗੀ।ਤਾ ਕਿ ਛੋਟੇ ਜਿੰਮੀਦਾਰ ਜੋ ਕਿ ਕਰਜੇ ਦੀ ਮਾਰ ਹੇਠ ਦੱਬੇ ਹੋਏ ਹਨ।ਉਨਾ ਦੀ ਮਾਲੀ ਹਾਲਤ ਵਿਚ ਸੁਧਾਰ ਆ ਸਕੇ।ਇਸ ਮੋਕੇ ਉਹਨਾ ਨਾਲ ਗੁਰਸ਼ਰਨ ਸਿੰਘ ਪਵਾਰ,ਸਰਕਲ ਇੰਨਚਾਰਜ ਫਤਿਆਹਬਾਦ,ਕਿਸਾਨ ਵਿੰਗ ਬਲਬੀਰ ਸਿੰਘ ਧੁੰਨਾ,ਜਸਕਰਨ ਸਿੰਘ ਗੋਇੰਦਵਾਲ ਸਾਹਿਬ,ਬਾਬਾ ਚਰਨ ਸਿੰਘ, ਆਦਿ ਵਰਕਰ ਹਾਜਿਰ ਸਨ।

Install Punjabi Akhbar App

Install
×