ਨਿਊ ਸਾਊਥ ਵੇਲਜ਼ ਦੇ 10 ਸਕੂਲੀ ਵਿਦਿਆਰਥੀਆਂ ਨੂੰ ਪ੍ਰੀਮੀਅਰ ਐਵਾਰਡ

ਨਿਊ ਸਾਊਥ ਵੇਲਜ਼ ਦੇ 3,165 ਸਕੂਲਾਂ ਵਿੱਚੋਂ 10 ਸਕੂਲ ਅਜਿਹੇ ਚੁਣੇ ਗਏ ਹਨ ਜਿਨ੍ਹਾਂ ਵਿੱਚੋਂ 10 ਸਕੂਲੀ ਵਿਦਿਆਰਥੀਆਂ ਨੂੰ ਪ੍ਰੀਮੀਅਰ ਐਵਾਰਡ ਦਿੱਤਾ ਜਾਵੇਗਾ। ਇਹ ਐਵਾਰਡ ਅਜਿਹੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਆਪਣੇ ਸਕੂਲੀ ਜੀਵਨ ਵਿੱਚ ਸਭ ਤੋਂ ਜ਼ਿਆਦਾ ਅਨੁਸ਼ਾਸਨ ਵਾਲੇ, ਆਦਰ ਮਾਣ ਕਰਨ ਵਾਲੇ, ਪੜ੍ਹਾਈ ਲਿਖਾਈ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਹੁੰਦੇ ਹਨ।

ਚੁਣੇ ਗਏ ਵਿਦਿਆਰਥੀ ਸਰਕਾਰੀ, ਕੈਥੋਲਿਕ ਅਤੇ ਨਿਜੀ ਸਕੂਲਾਂ ਦੇ ਵਿਦਿਆਰਥੀ ਹਨ।
ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
·        Ethan Cheal, Year 11, Minerva School, Sutherland (NSW Government School) 
·        Jorja Croese, Year 7, Arise Christian College, Metford (Association of Independent Schools NSW) 
·        Gianfranco Dabbene, Year 11, Freeman Catholic College, Bonnyrigg Heights (Catholic Schools NSW) 
·        Kobe Erickson, Year 6, Narellan Vale Public School (NSW Government School) 
·        Aisha Hookey, Year 1, Toongabbie East Public School (NSW Government School) 
·        Jade Kearney, Year 5, Broadwater Public School (NSW Government School) 
·        Maram Robi, Year 10, Al-Faisal College Liverpool (Association of Independent Schools NSW) 
·        Hemakesh Saravanan, Year 10, St Francis Catholic College, Edmondson Park (Catholic Schools NSW) 
·        Arly Seaton, Year 2, Lightning Ridge Central School (NSW Government School) 
·        Tyrone Vatubuli, Year 11, Kildare Catholic College, Wagga Wagga (Catholic Schools NSW)