ਰਾਜਾਂ ਨੂੰ ਆਪਸੀ ਸਹਿਮਤੀ ਨਾਲ ਯਾਤਰੀ ਵਾਹਨਾਂ ਅਤੇ ਬੱਸਾਂ ਦੇ ਅੰਤਰ-ਰਾਜੀਏ ਆਵਾਜਾਈ ਦੀ ਆਗਿਆ

ਸਰਕਾਰ ਨੇ 31 ਮਈ ਤੱਕ ਲਾਕਡਾਉਨ ਦੇ ਵਿਸਥਾਰ ਦੀ ਘੋਸ਼ਣਾ ਕਰਦੇ ਹੋਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਪਸੀ ਸਹਿਮਤੀ ਨਾਲ ਯਾਤਰੀ ਵਾਹਨਾਂ ਅਤੇ ਬੱਸਾਂ ਦੇ ਅੰਤਰ-ਰਾਜੀਏ ਆਵਾਜਾਈ ਦੀ ਆਗਿਆ ਦਿੱਤੀ ਹੈ। ਇਸਦੇ ਇਲਾਵਾ, ਸਰਕਾਰ ਨੇ ਰਾਜਾਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੁਆਰਾ ਤੈਅ ਕੀਤੇ ਗਏ ਯਾਤਰੀ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ਦੀ ਵੀ ਆਗਿਆ ਦਿੱਤੀ ਹੈ। ਹਾਲਾਂਕਿ ਮੇਟਰੋ ਰੇਲ ਸੇਵਾਵਾਂ ਬੰਦ ਹੀ ਰਹਿਣਗੀਆਂ।

Install Punjabi Akhbar App

Install
×