ਸ੍ਰੀਨਗਰ : ਐਸ.ਏ.ਐਸ. ਗਿਲਾਨੀ ਨੇ ਕਰਫ਼ਿਊ ਵਾਲੇ ਇਲਾਕੇ ‘ਚ ਜਾਣ ਦੀ ਕੀਤੀ ਕੋਸ਼ਿਸ਼, ਗ੍ਰਿਫ਼ਤਾਰ

geelani

ਵੱਖਵਾਦੀ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਕਰਫ਼ਿਊ ਵਾਲੇ ਇਲਾਕੇ ‘ਚ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸ੍ਰੀਨਗਰ ਦੇ ਹੈਦਰਪੁਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।