ਜਸਵੰਤ ਸਿੰਘ ਕੰਵਲ ਜੀ ਦਾ ਦੇਹਾਂਤ

ਪੰਜਾਬੀ ਸਾਹਿਤ ਦੇ ਬਾਬਾ ਬੋਹੜ, ਸਤਿਕਾਰਯੋਗ ਜਸਵੰਤ ਸਿੰਘ ਕੰਵਲ ਜੀ ਦਾ ਇਸ ਜਹਾਨ ਤੋਂ ਜਾਣਾ ਪੰਜਾਬੀ ਪਾਠਕਾਂ ਲਈ ਇਕ ਹੋਰ ਵੱਡਾ ਝਟਕਾ ਹੈ। ਇਕ ਤੋਂ ਬਾਅਦ ਇਕ, ਸਾਹਿਤ ਦੇ ਇਹ ਬੇਸ਼ਕੀਮਤੀ ਹੀਰੇ ਆਪੋ ਆਪਣਾ ਯੋਗਦਾਨ ਪਾ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਤੁਰੇ। ਕੰਵਲ ਜੀ ਦੀ ਸਾਹਿਤਕ ਦੇਣ ਅਥਾਹ ਹੈ, ਅਮੁੱਕ ਹੈ ਉਹਨਾਂ ਦੀ ਲੇਖਣੀ ਤੋਂ ਪ੍ਰੇਰਨਾ ਲੈ ਕੇ ਕਿੰਨੇ ਹੋਰ ਜਸਵੰਤ ਪੈਦਾ ਹੁੰਦੇ ਰਹਿਣਗੇ ਪਰ ਜਸਵੰਤ ਸਿੰਘ ਕੰਵਲ ਕੇਵਲ ਇਕ ਹੀ ਸੀ ਜਿਸ ਦੀ ਘਾਟ ਸਾਹਿਤਕ ਖੇਤਰ ਵਿੱਚ ਹਮੇਸ਼ਾ ਰੜਕਦੀ ਰਹੇਗੀ। ਅਲਵਿਦਾ ਕੰਵਲ ਸਾਅਬ

Install Punjabi Akhbar App

Install
×