ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਸਪੋਰਟਸ ਕੱਲਬ ਨੇ ਦਿੱਲੀ ਧਰਨੇ ਵਿਚ ਹਾਜ਼ਰੀ ਲਗਾਈ

ਚੰਡੀਗੜ:  ਜਿਲਾ ਲੁਧਿਆਣਾ ਦੇ ਪਿੰਡ ਦੀਵਾਲਾ ਵਿਖੇ ਚਲਾਏ ਜਾ ਰਹੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਸਪੋਰਟਸ ਕੱਲਬ ਵੱਲੋਂ ਦਿੱਲੀ ’ਚ ਚੱਲ ਰਹੇ ਕਿਸਾਨ-ਅੰਦੋਲਨ ਵਿਚ ਪਹੁੰਚਕੇ ਧਰਨੇ ਵਿਚ ਹਾਜ਼ਰੀ ਲਗਾਈ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਇਸ ਧਰਨੇ ਵਿਚ ਸ਼ਾਮਲ ਸਾਥੀਆਂ ਵਿਚ ਕਲੱਬ ਦੇ ਮੀਤ ਪ੍ਧਾਨ ਸੁੱਖਪ੍ਰੀਤ ਸਿੰਘ ਫੌਜੀ, ਖਜਾਨਚੀ ਹਰਦੀਪ ਸਿੰਘ ਫੌਜੀ, ਮੀਤ ਖਜਾਨਚੀ ਤਸਵਿੰਦਰ ਸਿੰਘ ਬੜੈਚ, ਸੁਖਵਿੰਦਰ ਸਿੰਘ ਬਿੰਦਰ, ਜਸਵਿੰਦਰ ਸਿੰਘ ਬਲੱਗਣ, ਜਸਵਿੰਦਰ ਸਿੰਘ ਪੇਂਟਰ, ਤਜਿੰਦਰ ਸਿੰਘ ਕਕਰਾਲਾ, ਜੋਬਨਪੀਤ ਸਿੰਘ ਭੋਰਲਾ, ਹਿੰਮਤ ਸਿੰਘ ਕੁੱਲੇਵਾਲ, ਬਲਿਹਾਰ ਸਿੰਘ, ਸਰਦੀਪ ਸਿੰਘ, ਬਲਜਿੰਦਰ ਸਿੰਘ ਕੋਟਾਲਾ, ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸਮਰਾਲਾ ਜਿੰਦਰ (ਸਮਰਾਲਾ), ਪੂਜਾ (ਸਮਰਾਲਾ), ਜੱਗੋ (ਮੁਲਾਂਪੁਰ ਦਾਖਾਂ), ਆਸੂ (ਨੀਲੋਂ), ਜਸਪ੍ਰੀਤ (ਚਮਕੌਰ ਸਾਹਿਬ), ਜੈਸਮੀਨ (ਚਮਕੌਰ ਸਾਹਿਬ), ਮਨਪ੍ਰੀਤ (ਚਮਕੌਰ ਸਾਹਿਬ) ਤੇ ਜਸਨਪ੍ਰੀਤ (ਚਮਕੌਰ ਸਾਹਿਬ) ਆਦਿ ਸਨ।   

(ਪ੍ਰੀਤਮ ਲੁਧਿਆਣਵੀ) ludhianvipritam@gmail.com

Install Punjabi Akhbar App

Install
×