ਦੱਖਣੀ ਜਾਪਾਨ ‘ਚ ਭੁਚਾਲ ਦੇ ਫਿਰ ਝਟਕੇ

635883383421086802-AP-JAPAN-EARTHQUAKE-78853946

ਜਾਪਾਨ ਦੀ ਧਰਤੀ ਭੁਚਾਲ ਦੇ ਝਟਕਿਆਂ ਨਾਲ ਫਿਰ ਦਹਿਲ ਗਈ । ਸੋਮਵਾਰ ਨੂੰ ਦੱਖਣ ਜਾਪਾਨ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਦੱਖਣ ਜਾਪਾਨ ਵਿਚ ਰਿਐਕਟਰ ਸਕੇਲ ਉੱਤੇ 5 . 8 ਦੀ ਤੀਬਰਤਾ ਨਾਲ ਭੁਚਾਲ ਆਇਆ । ਜਾਪਾਨ ਵਿਚ ਦੋ ਦਿਨ ਪਹਿਲਾਂ ਵੀ ਭੁਚਾਲ ਦੇ 21 ਝਟਕੇ ਆਏ ਸਨ । ਸੋਮਵਾਰ ਨੂੰ ਆਏ ਭੁਚਾਲ ਦੇ ਬਾਅਦ ਲੋਕਾਂ ਇਮਾਰਤਾਂ ਤੋਂ ਬਾਹਰ ਨਿਕਲ ਆਏ ।

Install Punjabi Akhbar App

Install
×