ਦੱਖਣੀ ਆਸਟ੍ਰੇਲੀਆ ਦੇ ਗਵਰਨਰ ਵੱਲੋਂ 2019 ਦੇ ਗਵਰਨਰਜ਼ ਮਲਟੀਕਲਚਰਲ ਅਵਾਰਡਾਂ ਲਈ ਜੇਤੂਆਂ ਦੇ ਨਾਮ ਘੋਸ਼ਿਤ

ਮਹਾਂਮਹਿਮ, ਮਾਣਯੋਗ ਹਿਊ ਵੈਨ ਲੀ -ਦੱਖਣੀ ਆਸਟ੍ਰੇਲੀਆ ਦੇ ਗਵਰਨਰ ਵੱਲੋਂ 2019 ਦੇ ਗਵਰਨਰਜ਼ ਮਲਟੀਕਲਚਰਲ ਅਵਾਰਡਾਂ ਲਈ ਜੇਤੂਆਂ ਦੇ ਨਾਮ ਘੋਸ਼ਿਤ ਕਰ ਦਿੱਤੇ ਗਏ ਹਨ ਜੋ ਕਿ 24 ਫਾਈਨਲ ਨਾਮਾਂ ਵਿੱਚੋਂ ਚੁਣੇ ਗਏ ਹਨ ਅਤੇ ਇਸ ਪ੍ਰਕਾਰ ਹਨ:
Outstanding Individual Achievement Award: – ਸ੍ਰੀਮਤੀ ਚਾਇ ਯਾਹ ਕੈਥਰੀਨ (ਕੈਥੀ) ਚੌਂਗ ਅਤੇ ਕਾਰਮਨ ਗਾਰਸੀਆ (joint winners)
Arts and Culture Award: ਐਡੀਲੈਡ ਫੈਸਟੀਵਲ ਸੈਂਟਰ ਦਾ ਓਜ਼ ਏਸ਼ੀਆ ਫੈਸਟੀਵਲ
Community Sector Award: ਸ੍ਰੀਮਤੀ ਕਨਸਟੈਂਸ ਜੋਨਜ਼ ਅਤੇ ਦ ਬਾਬ ਹਾਕ (Prime Ministerial Centre (joint winners) )
Media Award: ਰੇਡੀਓ ਇਟੈਲੀਆਨਾ 531
Private Sector Award: ਦੱਖਣੀ ਆਸਟ੍ਰੇਲੀਆ ਦੀ ਨੈਸ਼ਨਲ ਫੁੱਟਬਾਲ ਲੀਗ
Public Sector Award: ਮਾਈਗ੍ਰੇਸ਼ਨ ਮਿਊਜ਼ੀਅਮ
Senior Volunteer Award: ਸ੍ਰੀਮਤੀ ਡੋਰਾ ਅਬਾਸ
Volunteer Award: ਸ੍ਰੀ ਗਿਊਸਪੇ ਗੈਰਾਸੀਟਾਨੋ
Youth Award: ਮਿਸ ਨਿਬਿਰ ਚੌਧਰੀ