ਡਾ. ਤੇਜਵੰਤ ਮਾਨ ਜੀ ਦੀ ਸੁਪਤਨੀ ਧਮਿੰਦਰਪਾਲ ਕੌਰ ਨਮਿੱਤ ਅੰਤਿਮ ਅਰਦਾਸ 17 ਜਨਵਰੀ ਨੂੰ

ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਮਾਨ -ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਜੀ ਦੀ ਸੁਪਤਨੀ ਸਰਦਾਰਨੀ ਧਮਿੰਦਰਪਾਲ ਕੌਰ ਜੀ ਜੋ 8 ਜਨਵਰੀ 2021 ਨੂੰ ਸਵਰਗ ਸਿਧਾਰ ਗਏ ਸਨ, ਦੀ ਆਤਮਿਕ ਸ਼ਾਂਤੀ ਨਮਿੱਤ ਸ਼ੋਕ ਸਭਾ ਅਤੇ ਅੰਤਿਮ ਅਰਦਾਸ 17 ਜਨਵਰੀ 2021 ਦਿਨ ਐਤਵਾਰ ਨੂੰ 11.30 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ਼੍ਰੀ ਅਕਾਲਸਰ ਸਾਹਿਬ ਸੁਨਾਮ ਰੋਡ, ਸੰਗਰੂਰ ਵਿਖੇ ਹੋਵੇਗੀ। 

Install Punjabi Akhbar App

Install
×