ਪ੍ਰਕਾਸ਼ ਦੀ ਦਿਸ਼ਾ ਅਤੇ ਬਰਾਈਟਨੈਸ ਕੰਟਰੋਲ ਕਰਨ ਵਾਲਾ ਸਮਾਰਟ ਲੈਂਪ

smartlamp
ਆਸਟਰੀਆਈ ਸਟਾਰਟਅਪ ਲਿਊਕ ਰਾਬਰਟਸ ਲਾਈਟਿੰਗ ਨੇ ਇੱਕ ਅਜਿਹਾ ਸਮਾਰਟ ਲੈਂਪ ਬਣਾਇਆ ਹੈ ਜਿਸ ਵਿੱਚ ਕਿ ਯੂਜ਼ਰਜ਼ ਐਪ ਦੇ ਜ਼ਰਿਏ ਪ੍ਰਕਾਸ਼ ਦੀ ਦਿਸ਼ਾ ਅਤੇ ਬਰਾਈਟਨੈਸ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਨਾਲ ਕਨੈਕਟਿਡ ਲਿਊਕ ਰਾਬਰਟਸ ਐਪ ਰਾਹੀਂ ਇਸ ਦੇ ਪ੍ਰਕਾਸ਼ ਦਾ ਰੰਗ ਵੀ ਨਿਰਧਾਰਿਤ ਕੀਤਾ ਜਾ ਸਕੇਗਾ। ਇਸ ਵਿੱਚ ਲਗਿਆ ਸੈਂਸਰ ਇਸਤੇਮਾਲ ਕਰਤਾ ਦੀ ਉਪਸਥਿਤੀ ਡਿਟੈਕਟ ਕਰਕੇ ਇਸਦੇ ਆਧਾਰ ਤੇ ਲਾਈਟ ਆਨ ਅਤੇ ਆਫ਼ ਵੀ ਕਰ ਸਕਦਾ ਹੈ।