ਨਿਊਯਾਰਕ, 28 ਜੁਲਾਈ — ਬੀਤੇ ਦਿਨ ਕਰਨੈਲ ਸਿਵੀਆ (ਗੀਤਕਾਰ ਤੇ ਗਾਇਕ) ਦਾ ਕੈਨੇਡਾ ਚ’ ਸਨਮਾਨ ਕੀਤਾ ਗਿਆ ਕੈਨੇਡਾ ਦੇ ਮਸ਼ਹੂਰ ਪਰੋਮੋਟਰ ਜਸਵਿੰਦਰ ਖੋਸਾ ਹੁਣਾ ਵੱਲੋ ਮਹਿਫਲ ਟੀਵੀ ਤੇ ਰੇਡਿਉ ਦੇ ਸਟੂਡਿਉ ਵਿਖੇ ਉਹਨਾਂ ਨੂੰ ਉਚੇਚੇ ਤੋਰ ਤੇ ਸੱਦਾ ਦੇ ਕੇ ਇਹ ਸਨਮਾਨ ਕੀਤਾ ਗਿਆ!ਇਸ ਮੌਕੇ ਪੁਸ਼ਪਿੰਦਰ ਸੰਧੂ,ਗਾਇਕ ਹਰਪ੍ਰੀਤ ਰੰਧਾਵਾ,ਜਿੰਮੀ ਕੌਸ਼ਿਕ,ਸੁਧੀਰ ਮਹਿਤਾ,ਕੁਲਤਰਨ ਸਿੰਘ,ਵਿਲੀਅਮਜੀਤ ਬਸਰਾ ,ਯਾਦਵਿੰਦਰ ਸਿੰਘ ਆਦਿ ਵੀ ਇਸ ਮੌਕੇ ਤੇ ਮੋਜੂਦ ਸੀ।