ਅਮਰੀਕਾ : ਦਲਾਸ ਗੋਲੀਬਾਰੀ ‘ਚ ਹੁਣ ਤੱਕ 5 ਪੁਲਿਸ ਅਧਿਕਾਰੀਆਂ ਦੀ ਮੌਤ

 

dallas-shooting-0707

ਅਮਰੀਕਾ ਦੇ ਦਲਾਸ ‘ਚ ਵਿਰੋਧ ਪ੍ਰਦਰਸ਼ਨ ਰੈਲੀ ‘ਚ ਹੋਈ ਗੋਲੀਬਾਰੀ ‘ਚ ਹੁਣ ਤੱਕ 5 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ।

ਇਕ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ।

Install Punjabi Akhbar App

Install
×