ਸ਼ਿਵ ਸੈਨਾ ਨੇ ਭਾਜਪਾ ਨੂੰ ਮਹਾਰਾਸ਼ਟਰ ਦਾ ਦੱਸਿਆ ਦੁਸ਼ਮਣ

thakery

ਸ਼ਿਵ ਸੈਨਾ ਨੇ ਆਪਣੇ ਪੁਰਾਣੇ ਸਹਿਯੋਗੀ ਦਲ ਭਾਜਪਾ ‘ਤੇ ਤਿੱਖਾ ਹਮਲਾ ਕਰਦੇ ਹੋਏ 25 ਸਾਲ ਪੁਰਾਣੇ ਗੱਠਜੋੜ ਤੋੜਨ ਵਾਲਿਆਂ ਨੂੰ ਅੱਜ ਮਹਾਰਾਸ਼ਟਰ ਦਾ ਦੁਸ਼ਮਣ ਕਰਾਰ ਦਿੱਤਾ। ਸ਼ਿਵ ਸੈਨਾ ਨੇ ਕਿਹਾ ਉਨ੍ਹਾਂ ਦੇ ਹੋਰ ਗੱਠਜੋੜ ਸਹਿਯੋਗੀ ਚਾਹੁੰਦੇ ਸਨ ਕਿ ਸ਼ਿਵ ਸੈਨਾ-ਭਾਜਪਾ ਗੱਠਜੋੜ ਕਾਇਮ ਰਹੇ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਮਹਾਰਾਸ਼ਟਰ ਦੇ 11 ਕਰੋੜ ਲੋਕ ਕੀ ਚਾਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ, ਉਹ ਮਹਾਰਾਸ਼ਟਰ ਦੇ ਦੁਸ਼ਮਣ ਹਨ।

Install Punjabi Akhbar App

Install
×