ਰਾਜਦਰੋਹ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਸ਼ਰਜੀਲ ਨੂੰ ਕੋਰਟ ਨੇ 5 ਦਿਨ ਦੀ ਹਿਰਾਸਤ ਵਿੱਚ ਭੇਜਿਆ

ਦਿੱਲੀ ਦੀ ਇੱਕ ਅਦਾਲਤ ਨੇ ਰਾਜਦਰੋਹ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਜੇਏਨਿਊ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ (ਕਰਾਇਮ ਬ੍ਰਾਂਚ) ਦੀ 5 ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸਤੋਂ ਪਹਿਲਾਂ, ਪੁਲਿਸ ਸ਼ਰਜੀਲ ਨੂੰ ਜਹਾਨਾਬਾਦ (ਬਿਹਾਰ) ਤੋਂ ਗ੍ਰਿਫਤਾਰ ਕਰ ਕੇ ਦਿੱਲੀ ਲਿਆਈ ਸੀ। ਜ਼ਿਕਰਯੋਗ ਹੈ ਕਿ ਸ਼ਰਜੀਲ ਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਭਾਸ਼ਣ ਦੇ ਦੌਰਾਨ ਅਸਾਮ ਨੂੰ ਦੇਸ਼ ਤੋਂ ਕੱਟ ਕੇ ਅਲੱਗ ਕਰਨ ਦਾ ਬਿਆਨ ਦਿੱਤਾ ਸੀ।

Install Punjabi Akhbar App

Install
×