ਸੈਸਨਾ 172 ਦਾ ਮਲਬਾ ਮਿਲਿਆ

searchoperation150106

ਸੈਸਨਾ 172 ਜਹਾਜ਼ ਜੋ ਕਿ ਦਿਸੰਬਰ 29, 2014 ਨੂੰ ਕੇਪ ਰਾਓਲ ਨੇੜੇ ਸਮੁੰਦਰ ਵਿੱਚ ਗਿਰ ਗਿਆ ਸੀ, ਦਾ ਮਲਬਾ ਨਿਕਾਲ ਲਿਆ ਗਿਆ ਹੈ ਅਤੇ ਹੋਬਾਰਟ ਭੇਜ ਦਿੱਤਾ ਗਿਆ ਹੈ। ਪਾਇਲਟ ਸੈਮ ਲਾਂਗਫਰਡ (29) ਅਤੇ ਫੋਟੋਗ੍ਰਾਫਰ ਟਿੰਮ ਜੋਨਜ਼ (61) ਦੀਆਂ ਮ੍ਰਿਤਕ ਦੇਹਾਂ ਹਾਲੇ ਮਲਬੇ ਦੇ ਵਿੱਚ ਹੀ ਹਨ।