ਜੰਗਬੰਦੀ ‘ਤੇ ਸਹਿਮਤ ਹੋਏ ਬੀ.ਐਸ.ਐਫ. ਅਤੇ ਪਾਕਿਸਤਾਨੀ ਰੇਂਜਰ

ceize fire

ਬੀ.ਐਸ.ਐਫ. ਅਤੇ ਪਾਕਿਸਤਾਨੀ ਰੇਜਰਾਂ ਵਿਚਕਾਰ ਸੈਕਟਰ ਕਮਾਂਡਰ ਪੱਧਰ ਦੀ ਬੈਠਕ ਹੋਈ ਹੈ ਜਿਸ ‘ਬੀ.ਐਸ.ਐਫ ਅਤੇ ਪਾਕਿਸਤਾਨ ਰੇਂਜਰ ਜੰਗਬੰਦੀ ‘ਤੇ ਸਹਿਮਤ ਹੋਏ ਹਨ। ਇਸ ਬੈਠਕ ‘ਚ ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ ‘ਤੇ ਬੀ.ਐਸ.ਐਫ. ਵੱਲੋਂ ਨਾਰਾਜ਼ਗੀ ਵੀ ਜਤਾਈ ਗਈ। ਇਸ ਦੇ ਨਾਲ ਹੀ ਸਰਹੱਦ ‘ਤੇ ਸ਼ਾਂਤੀ ਬਣਾਏ ਰੱਖਣ ਦੇ ਮੁੱਖ ਉਦੇਸ਼ ਨਾਲ ਖਤਮ ਹੋਈ ਬੈਠਕ ‘ਚ ਅਗਲੀ ਮੀਟਿੰਗ 21 ਜੂਨ ਨੂੰ ਰੱਖਣ ਦਾ ਫ਼ੈਸਲਾ ਵੀ ਲਿਆ ਗਿਆ ਹੈ।

Install Punjabi Akhbar App

Install
×