ਜਨਤਾ ਦਾ ਲਾਈਵ ਰਿਏਂਕਸਨ ਦੇਖਣ ਲਈ ਜਾਈਰਾ ਵਸੀਮ ਅਤੇ ਤੀਰਥ ਸ਼ਰਮਾ ਨੇ ਕੀਤਾ ਥਿਏਟਰ ਦਾ ਦੌਰਾ

WhatsApp Image 2017-10-26 at 10.41.09 PMਅਮੀਰ ਖਾਨ ਦੀ ਪ੍ਰੋਡਕਸ਼ਨ ਦੀ ‘ਸਿਕਰੇਟ ਸੁਪਰਸਟਾਰ’ ਨੇ ਨਾ ਕੇਵਲ ਲੋਕਾਂ ਦਾ ਦਿਲ ਜਿੱਤਿਆ ਸਗੋ ਸਮੀਖਕਾਂ ਵੱਲੋ ਵੀ ਪ੍ਰਸ਼ੰਸਾ ਕਰ ਰਹੀ ਹੈ ਇਸਦੇ ਮੁੱਖ ਕਲਾਕਾਰ ਜਾਈਰਾ ਵਸੀਮ ਅਤੇ ਤੀਰਥ ਸ਼ਰਮਾਂ ਨੇ ਦਰਸ਼ਕਾਂ ਦੇ ਲਈਵ ਪ੍ਰਤੀਕਿਰਿਆ ਦੇ ਸ਼ਾਕਸੀਕਰਨ ਲਈ ਮੁੰਬਈ ਵਿਚ ਇਕ ਥਿਏਟਰ ਦਾ ਦੌਰਾ ਕੀਤਾ॥
ਪ੍ਰਸੰਸਾ ਦੇ ਜਬਰਦਸਤ ਬੋਛਾਰ ਵੱਲੋ ਅਭੀਭੂਤ, ਜਾਇਰਾ ਆਪਣੇ ਸਾਥੀ ਕਲਾਕਾਰ ਤੀਰਥ ਸ਼ਰਮਾ ਦੇ ਨਾਲ ਫਿਲਮ ਦੀ ਪ੍ਰਤੀਕਿਰਿਆਂ ਨੂੰ ਦੇਖਣ ਲਈ ਥੀਏਟਰ ਪਹੁੰਚੀ॥ ਕਲਾਕਾਰ ਨੇ ਪ੍ਰਸ਼ੰਸਕਾ ਦੇ ਨਾਲ ਸਿਰਫ ਗੱਲਬਾਤ ਹੀ ਨਹੀ ਸਗੋ ਉਨ੍ਹਾਂ ਦੇ ਨਾਲ ਤਸਵੀਰ ਵੀ ਖਿੱਚਵਾਈ॥
ਰਾਸ਼ਟਰੀ ਇਨਾਲ ਜੇਤੂ ਜਾਇਰਾ ਵਸੀਮ ਨੂੰ ਜਾਈਰਾ ‘ਸਿਕਰੇਟ ਸੁਪਰਸਟਾਰ’ ਵਿਚ ਆਪਣੇ ਸ਼ਾਨਦਾਰ ਨੁਮਾਇਸ਼ਾ ਲਈ ਬੇਹੱਦ ਪਿਆਰ ਅਤੇ ਪ੍ਰਸ਼ੰਸਾਂ ਮਿਲ ਰਹੀ ਹੈ॥ ਐਕਟਰਸ ਨੇ ਇਸਦੇ ਨਾਲ ਇੱਕ ਰਿਕਾਰਡ ਵੀ ਸਥਾਪਿਤ ਕੀਤਾ ਜਿੱਥੇ ਉਹ ਰਾਸ਼ਟਰੀ ਇਨਾਮ ਪ੍ਰਾਪਤ ਕਰਨ ਵਾਲੀ ਸਭ ਤੋ ਘੱਟ ਉਮਰ ਦੇ ਕਲਾਕਾਰ ਬਣੀ ਉਹ ਵੀ ਆਪਣੀ ਪਹਿਲੀ ਫਿਲਮ ਦੰਗਲ ਦੇ ਲਈ॥
ਸਿਕਰੇਟ ਸੁਪਰਸਟਾਰ ਜਾਇਰਾ ਵਸੀਮ ਦੁਆਰਾ ਨਿਭਾਇਆ ਗਿਆ ਕਿਰਦਾਰ ਇੰਸੀਅਨ ਦੀ ਕਹਾਣੀ ਹੈ ਜੋ ਇਕ ਉਮੰਗੀ ਗਾਈਕਾ ਬਣਨ ਦੇ ਸੁਪਨੇ ਆਪਣੇ ਅੰਦਰ ਸੰਜੋਏ ਹਨ ਪਰ ਉਸਨੂੰ ਆਪਣੇ ਪਿਤਾ ਵੱਲੋ ਪ੍ਰਤੀਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸਦੇ ਬਾਅਦ ਉਹ ਸ਼ੋਸ਼ਲ ਮੀਡੀਆ ਉੱਤੇ ਵੀਡੀਉ ਨੂੰ ਅਨਾਮ ਰੂਪ ਤੋ ਪੋਸਟ ਕਰਕੇ ਆਪਣੇ ਸੁਪਨਿਆ ਦਾ ਪਾਲਣ ਕਰਨ ਦਾ ਵਿਕਲਪ ਚੁਣਦੀ ਹੈ॥
ਫਿਲਮ ਵਿਚ ਇੰਸੀਅਨ ਦੇ ਪਿਆਰ ਵਿਚ ਰੁਚੀ ਰੱਖਣ ਵਾਲੇ ਚਿੰਤਨ ਦਾ ਕਿਰਦਾਰ ਨਿਭਾ ਚੁੱਕੇ ਤੀਰਥ ਸ਼ਰਮਾ ਵੀ ਆਪਣੇ ਸ਼ਾਨਦਾਰ ਕਿਰਦਾਰ ਦੇ ਚਲਦੇ ਪ੍ਰਤੀਕਿਰਿਆ ਪ੍ਰਾਪਤ ਕਰ ਰਹੇ ਹਨ॥ ਫਿਲਮ ਵਿਚ ਬਚਿਤਰ ਅਤੇ ਦਿਲਚਸਪ ਸੰਗੀਤਕਾਰ ਸ਼ਕਤੀ ਕਪੂਰ ਦੀ ਭੂਮੀਕਾ ਅਦਾ ਕਰਨ ਵਾਲੇ ਅਮੀਰ ਖਾਨ ਨੂੰ ਦਰਸ਼ਕਾ ਵੱਲੋ ਅਪਾਰ ਪ੍ਰੇਮ ਮਿਲ ਰਿਹਾ ਹੈ॥ ਫਿਲਮ ਦੇ ਹੋਰ ਕਲਾਕਾਰ ਮੇਹੇਰ ਵਿਚ ਅਤੇ ਰਾਜ ਅਰਜਨ ਵੀ ਆਪਣੇ ਸ਼ਕਤੀਸ਼ਾਲੀ ਨਿਮਾਈਸ ਦੇ ਚੱਲਦੇ ਦਰਸ਼ਕਾਂ ਦੇ ਵਿਚ ਸਹਾਰਨਾ ਦਾ ਪਾਤਰ ਬਣੇ ਹੋਏ ਹਨ॥

WhatsApp Image 2017-10-26 at 10.42.17 PM
ਫਿਲਮ ਰਿਲੀਜ ਦੇ ਚਾਰ ਦਿਨਾਂ ਦੇ ਅੰਦਰ ਸਿਕਰੇਟ ਸੁਪਰਸਟਾਰ ਨੇ ਨਹੀ ਕੇਵਲ ਪ੍ਰੋਡਕਸ਼ਨ ਦੀ ਲਾਗਤ ਵਸੂਲ ਕਰ ਲਈ ਹੈ, ਸਗੋ ਦੂਹਰੀ ਰਾਸ਼ੀ ਬਟੋਰਨੇ ਵਿਚ ਵੀ ਸ਼ਕਸਮ ਰਹੀ ਹੈ॥
ਸੁਪਰਸਟਾਰ ਫਿਲਮ ਦੇ ਦੇਸੀ ਬਜਾਰਾਂ ਵਿਚ ਵੀ ਚੰਗਾ ਨੁਮਾਈਸ ਕਰ ਰਹੀ ਹੈ ਕਿਉਂਕਿ ਜਾਇਰਾ ਵਸੀਮ ਅਤੇ ਆਮੀਰ ਖਾਨ ਦੁਆਰਾ ਅਭੀਨੀਤ ਇਹ ਫਿਲ਼ਮ ਪਹਿਲਾ ਹੀ 20 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ॥ਜਿਵੇਂਕਿ ਫਿਲਮ ਆਪਣੇ ਪ੍ਰੋਡਕਸ਼ਨ ਲਾਗਤ ਵਸੂਲ ਕਰ ਚੁੱਕੀ ਹੈ॥ ਅਜਿਹੇ ਵਿਚ ਟੀਮ ਵਰਤਮਾਨ ਵਿਚ ਹਰ ਦਿਨ ਮੁਨਾਫਾ ਦਾ ਸੁਆਦ ਚੱਕ ਰਹੀ ਹੈ॥
ਤਾਰੇ ਜ਼ਮੀਨ ਪਰ, ਦੰਗਲ ਆਦਿ ਵਰਗੀ ਬਲਾਕਸਟਾਰ ਫਿਲਮਾਂ ਦੇਣ ਦੇ ਬਾਅਦ ਸਿਕਰੇਟ ਸੁਪਰਸਟਾਰ ਆਮੀਰ ਖਾਨ ਪ੍ਰੋਡਕਸ਼ਨ ਦੀ ਅਗਲੀ ਫਿਲਮ ਹੈ॥
ਅਨੋਖਾ ਚੰਦਨ ਦੁਆਰਾ ਲਿਖਤੀ ਅਤੇ ਨਿਰਦੇਸ਼ਕ ਸਿਕਰੇਟ ਸੁਪਰਸਟਾਰ, ਆਮੀਰ ਖਾਨ, ਕਿਰਨ ਰਾਵ, ਜੀ ਸਟੂਡੀਉੇ ਅਤੇ ਆਕਾਸ਼ ਚਾਵਲਾ ਦੁਆਰਾ ਨਿਰਮਤ ਹੈ॥ ਦੀਵਾਲੀ ਦੀ ਜਗਮਗਾਤੀ ਰੋਸ਼ਨੀ ਵਿਚ ਰਿਲੀਜ਼ ਹੋਈ ਇਹ ਫਿਲਮ ਬਾਕਸਆਫਿਸ ਉੱਤੇ ਧੂੰਮਾ ਮਚਾ ਰਹੀ ਹੈ॥

ਗੁਰਭਿੰਦਰ ਗੁਰੀ
+91 9915727311

Install Punjabi Akhbar App

Install
×