Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14

Deprecated: Required parameter $options follows optional parameter $correctValue in /home/punjabia/public_html/wp-content/plugins/fluentformpro/src/classes/Quiz/QuizController.php on line 399
ਮੈਲਬੋਰਨ ਵਿੱਚ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ -ਪੁਲਿਸ ਵੱਲੋਂ 2 ਮੁਲਜ਼ਮਾਂ ਦੀ ਭਾਲ | Punjabi Akhbar | Punjabi Newspaper Online Australia

ਮੈਲਬੋਰਨ ਵਿੱਚ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ -ਪੁਲਿਸ ਵੱਲੋਂ 2 ਮੁਲਜ਼ਮਾਂ ਦੀ ਭਾਲ

ਉਤਰੀ ਮੈਲਬੋਰਨ ਦੇ ਰੈਜ਼ਰਵਾਇਰ ਖੇਤਰ ਵਿੱਚਲੇ ਇੱਕ ਬੈਂਕ ਦੇ ਏ.ਟੀ.ਐਮ. ਨੂੰ ਤੋੜ ਭੰਨ ਕਰਨ ਅਤੇ ਨਕਦੀ ਲੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਤਹਿਤ, ਮੈਲਬੋਰਨ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਰਹੀਂ ਦੋ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ ਅਤੇ ਜਨਤਕ ਤੌਰ ਤੇ ਇਹ ਸੂਚਨਾ ਦਿੱਤੀ ਹੈ ਕਿ ਕਿਸੇ ਨੂੰ ਵੀ ਜੇਕਰ ਅਜਿਹੇ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Install Punjabi Akhbar App

Install
×