ਮੈਂ ਆਪਣੀ ਜਨਤਕ ਜ਼ਿੰਦਗੀ ਵਿੱਚ ਕਦੀ ਵੀ ਝੂਠ ਨਹੀਂ ਬੋਲਿਆ -ਪ੍ਰਧਾਨ ਮੰਤਰੀ ਸਕਾਟ ਮੋਰੀਸਨ

ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਮੈਕਰੋਨ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ 90 ਬਿਲੀਅਨ ਵਾਲੇ ਪਣਡੁੱਬੀਆਂ ਦੇ ਸਮਝੌਤੇ ਨੂੰ ਲੈ ਕੇ ਕਈ ਵਾਰੀ ਝੂਠ ਬੋਲਿਆ ਹੈ ਤਾਂ ਪ੍ਰਧਾਨ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੀ ਜਨਤਕ ਜ਼ਿੰਦਗੀ ਅਤੇ ਕਾਰਵਾਈਆਂ ਦੌਰਾਨ ਕਦੀ ਵੀ ਝੂਠ ਨਹੀਂ ਬੋਲਿਆ ਅਤੇ ਸਾਰੇ ਫੈਸਲੇ ਦੇਸ਼ ਹਿਤ ਅਤੇ ਸੁਰੱਖਿਆ ਵਿਭਾਗ ਦੀ ਸਲਾਹ ਆਦਿ ਨਾਲ ਹੀ ਲਏ ਹਨ।

Install Punjabi Akhbar App

Install
×