ਡਰੈਗਨ ਫੁੱਟਬਾਲ ਟੂਰਨਾਮੈਂਟ ਚ ਐੱਸ.ਬੀ.ਐੱਸ. ਕਲੱਬ ਰਿਹਾ ਉਪ-ਜੇਤੂ

img-20160919-wa0030

ਨੇਪਾਲੀ ਭਾਈਚਾਰੇ ਵੱਲੋਂ ਡਰੈਗਨ ਨਾਂ ਹੇਠ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕੁੱਲ 12 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ‘ਚ ਐੱਸ.ਬੀ.ਐੱਸ. ਕਲੱਬ ਫਾਈਨਲ ਵਿਚ ਪੈਨਲਟੀ ਸ਼ੂਟ ਰਾਹੀਂ ਹਾਰ ਕੇ ਉਪ-ਜੇਤੂ ਰਿਹਾ। ਇਹ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਥਾਂਦੀ ਅਤੇ ਮਨਵੀਰ ਸ਼ਰਮਾ ਨੇ ਦੱਸਿਆ ਕਿ ਇਹ ਇਸ ਕਲੱਬ ਦਾ ਪਹਿਲਾ ਟੂਰਨਾਮੈਂਟ ਸੀ ਤੇ ਜਿਸ ਵਿਚ ਉਹ ਉਪ-ਜੇਤੂ ਰਹੇ। ਜਿਸ ਨਾਲ ਖਿਡਾਰੀਆਂ ਦਾ ਹੌਸਲਾ ਕਾਫ਼ੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦਾ ਮੁੱਖ ਟੀਚਾ ਆਉਣ ਵਾਲੀਆਂ ਐਡੀਲੇਡ ਸਿੱਖ ਖੇਡਾਂ ਨੂੰ ਜਿੱਤਣਾ ਹੈ।

Install Punjabi Akhbar App

Install
×