ਗੋਆ ਦੇ ਰਾਜਪਾਲ ਵਜੋਂ ਸਤਿਆਪਾਲ ਮਲਿਕ ਨੇ ਸਹੁੰ ਚੁੱਕੀ

Satya_Pal_Malik

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਅੱਜ ਗੋਆ ਦੇ ਰਾਜਪਾਲ ਦੇ ਵਜੋਂ ‘ਚ ਸਹੁੰ ਚੁੱਕੀ ਹੈ। ਰਾਜਧਾਨੀ ਪਣਜੀ ‘ਚ ਰਾਜ ਭਵਨ ਵਿਖੇ ਬੰਬੇ ਹਾਈਕੋਰਟ ਦੇ ਚੀਫ਼ ਜਸਟਿਸ ਪ੍ਰਦੀਪ ਨੰਦਰਾਜੋਗ ਨੇ ਉਨ੍ਹਾਂ ਨੂੰ ਰਾਜਪਾਲ ਦੇ ਰੂਪ ‘ਚ ਸਹੁੰ ਚੁਕਾਈ।