ਸੰਤ ਬਾਬਾ ਕਰਨੈਲ ਸਿੰਘ ਜੀ ਵਲੋਂ ਨਿਊਯਾਰਕ ‘ਚ ਕੀਤਾ ਗਿਆ ਰੂਹਾਨੀ ਸਤਸੰਗ

unnamed

ਨਿਊਯਾਰਕ — ਬੀਤੇ ਦਿਨ  ਅਮਰੀਕਾ ਦੇ ਸੂਬੇ ਨਿਊਯਾਰਕ ‘ਚ ਜਗਜੀਤ ਸਿੰਘ ਪੈਲੇਸ ‘ਚ ਇਕ ਸਤਸੰਗ ਸਮਾਗਮ ਕੀਤਾ ਗਿਆ, ਜਿਸ ਦੌਰਾਨ ਸੰਤ ਬਾਬਾ ਕਰਨੈਲ ਸਿੰਘ ਜੀ ਯੂ.ਕੇ. ਵਾਲਿਆਂ ਨੇ ਸੰਗਤਾਂ ਨੂੰ ਪ੍ਰਰਮਾਤਮਾ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਸੰਯੁਕਤ ਰਾਸ਼ਟਰ ‘ਚ ਸੰਤ ਜੀ ਦੇ ਲੱਖਾਂ ਪ੍ਰੇਮੀ ਹਨ।ਇਸ ਸੰਤ ਸਮਾਗਮ ਚ’ਰਵੀ ਚੋਪੜਾ ਤੇ ਸ਼ਾਲੂ ਚੋਪੜਾ ਵੀ ਵਿਸ਼ੇਸ਼ ਤੋਰ ‘ ਤੇ ਸ਼ਾਮਲ ਹੋਏ। ਸੰਤ ਬਾਬਾ ਕਰਨੈਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਲਦ ਹੀ ਭਾਰਤ ਦੀਦੌਰਾ ਕੀਤਾ ਜਾਵੇਗਾ। ਜਿਸ ਦੌਰਾਨ ਉਹ 26 ਨਵੰਬਰ ਨੂੰ ਹੈਦਰਾਬਾਦ ਚ ‘ਸਥਿਤ ਅੰਗਹੀਣਾਂ ਦੇ ਕੈਂਪ ‘ਚ ਵੀ ਜਾਣਗੇ।

Install Punjabi Akhbar App

Install
×