ਕੈਨੇਡਾ ਵਿਖੇ ਝੀਲ ‘ਚ ਡੁੱਬ ਕੇ ਪੰਜਾਬੀ ਵਿਦਿਆਰਥੀ ਦੀ ਮੌਤ

satbirsinghਕੈਨੇਡਾ ‘ਚ ਪੰਜਾਬੀਆਂ ਦੀ ਚੋਖੀ ਆਬਾਦੀ ਵਾਲ਼ੇ ਸ਼ਹਿਰ ਬਰੈਂਪਟਨ ਵਿਖੇ ਪ੍ਰਫੈਸਰਜ਼ ਲੇਕ ਵਿਚ ਡੁੱਬ ਕੇ 22 ਸਾਲਾ ਸਤਬੀਰ ਸਿੰਘ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਉਹ ਦੋ ਕੁ ਸਾਲ ਪਹਿਲਾਂ ਫਗਵਾੜਾ ਤੋਂ ਕੈਨੇਡਾ ‘ਚ ਵਿਦਿਆਰਥੀ ਵਜੋਂ ਗਿਆ ਸੀ|