ਸਾਬਕਾ ਪੁਲਿਸ ਅਫਸਰ ਸਰਬਜੀਤ ਸਿੰਘ ਬਾਜਵਾ ਦਾ ਸਦੀਵੀ ਵਿਛੋੜਾ

ਸਰੀ -ਪੰਜਾਬੀ ਭਾਈਚਾਰੇ ਦੀ ਉਘੀ ਸ਼ਖ਼ਸੀਅਤ ਅਤੇ ਆਰ ਸੀ ਐਮ ਪੀ ਦੇ ਸੇਵਾ ਮੁਕਤ  ਅਫਸਰ ਸਰਬਜੀਤ ਸਿੰਘ ਬਾਜਵਾ  ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 70 ਵਰਿਆਂ ਦੇ ਸਨ। ਪੰਜਾਬ ਦੇ ਪਟਿਆਲਾ ਸ਼ਹਿਰ ਨਾਲ ਸਬੰਧਿਤ ਸਰਬਜੀਤ ਸਿੰਘ ਬਾਜਵਾ ਆਪਣੇ ਪਿੱਛੇ ਪਤਨੀ, ਪੁੱਤਰ ਅਨਮੋਲ ਸਿੰਘ ਬਾਜਵਾ ਤੇ ਭਰਵਾਂ ਪਰਿਵਾਰ ਛੱਡ ਗਏ ਹਨ। ਉਹ ਸਾਬਕਾ ਮੰਤਰੀ ਅਤੇ ਲਿਬਰਲ ਆਗੂ ਡਾ. ਗੁਲਜ਼ਾਰ ਸਿੰਘ ਚੀਮਾ ਦੇ ਨੇੜਲੇ ਰਿਸ਼ਤੇਦਾਰ ਅਤੇ ਪੱਤਰਕਾਰ ਰਵੀ ਚੀਮਾ ਦੇ ਮਾਮਾ ਸਨ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks