ਪੰਜਾਬੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ  ਸਰਬਜੀਤ ਚੀਮਾ ਦੀ ਮਾਤਾ ਜੀ ਹਰਭਜਨ ਕੌਰ ਚੀਮਾ ਦਾ ਕੈਨੇਡਾ ਚ’ ਦਿਹਾਤ 

IMG_4939
 ਨਿਊਯਾਰਕ — ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੀ ਸਤਿਕਾਰਯੋਗ ਮਾਤਾ ਹਰਭਜਨ ਕੋਰ ਡੈਲਟਾ (ਕੈਨੇਡਾ ) ਵਿਖੇ 83 ਸਾਲ  ਦੀ ਉਮਰ ਭੋਗ ਕੇ  ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਮਾਤਾ ਜੀ ਦੇ ਅੰਤਿਮ ਸੰਸਕਾਰ ਫ਼ਰਵਰੀ 25 ਦਿਨ ਐਤਵਾਰ ਨੂੰ ਬਾਅਦ  ਦੁਪਿਹਰ 12.30 PM ਨੂੰ Five River Funeral Home 7410 Hopcott Rd
Delta BC Canada ਵਿਖੇ ਹੋਣਗੇ।
ਸੰਸਕਾਰ ਦੀ ਸਮਾਪਤੀ ਤੋਂ ਬਾਆਦ ਵਿਰਾਗ ਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਪਲ ਸਰੀ ਡੈਲਟਾ (120 St and 72 Ave ) ਵਿਖੇ ਹੋਵੇਗੀ ।
ਹੋਰ ਜਾਣਕਾਰੀ ਲ਼ਈ ਆਪ ਸਰਬਜੀਤ ਚੀਮਾ ਦਾ ਫ਼ੋਨ ਨੰਬਰ 778-317-6173‬ ਤੇ ਸੰਪਰਕ ਕਰ ਸਕਦੇ ਹੋ ਜਾ ਫਿਰ ਉਨਾ ਦੇ ਗ੍ਰਹਿ ਸ਼ਥਾਨ 16752-beechwood cr Surrey ਪਹੁੰਚ ਕੇ ਪਰਿਵਾਰ ਨਾਲ ਦੁਖ ਦਾ ਇਜ਼ਹਾਰ ਵੀ ਕਰ ਸਕਦੇ ਹੋ।

Install Punjabi Akhbar App

Install
×