ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ

FullSizeRender (4)

ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਮੂੰਹ ਜਥੇਬੰਦੀਆ ਸੁਸਾਇਟੀਆ ਮਹਾਨ ਸ਼ਹੀਦ  ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ ਮਨਾਇਆਂ ਜਾਵੇਗਾ

ਨਿਊਯਾਰਕ, 11 ਫ਼ਰਵਰੀ ( ਰਾਜ ਗੋਗਨਾ )— ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ
ਵਿਸ਼ੇਸ਼ ਸਮਾਗਮਾ ਦੀ ਸੇਵਾ ਜਿੱਥੇ ਮੰਗਲਵਾਰ ਦੇ ਸ਼ਾਮ ਦੇ ਦੀਵਾਨ ਵਿੱਚ ਹੋਵੇਗੀ
ਨਾਲ ਹੀ ਸ਼ਰਧਾ ਪਿਆਰ ਸਹਿਤ ਵੱਡੇ ਪੱਧਰ ਤੇ 17 ਫਰਵਰੀ ਦਿੱਨ ਐਤਵਾਰ ਨੂੰ ਨਿਭਾਈ ਜਾਵੇਗੀ
ਸਵੇਰੇ ਸ਼ੀ੍ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3:30 ਤੱਕ ਵਿਸ਼ੇਸ਼ ਦੀਵਾਨ ਹੋਣਗੇ
ਸਮਾਗਮ ਵਿਚ ਮਹਾਨ ਕੀਰਤਨੀਏ  ਕਥਾ ਵਾਚਕ ਕਵੀਸ਼ਰੀ ਜਥੇ ਤੇ ਢਾਡੀ ਜੱਥੇ ਹਾਜਰੀ ਭਰਨਗੇ ਵਧੇਰੇ ਜਾਣਕਾਰੀ ਲਈ ਆਪ ਗੁਰੂ ਘਰ ਦੇ ਹੈੱਡ ਗੰਥੀ ਭਾਈ ਭੁਪਿੰਦਰ ਸਿੰਘ ਨਾਲ ਫ਼ੋਨ ਨੰ:917-353 –7265 ਅਤੇ ਕੁਲਦੀਪ ਸਿੰਘ ਢਿੱਲੋ ਗੁਰੂ ਘਰ ਦੇ ਮੁੱਖ ਸੇਵਾਦਾਰ ਨਾਲ ਫ਼ੋਨ ਨੰ:347 -324 -2405 ਤੇ ਸੰਪਰਕ ਕਰ ਸਕਦੇ ਹੋ।