ਸਮਾਧ ‘ਤੇ ਸੇਵਾਦਾਰ ਦਾ ਦਿਨ ਦਿਹਾੜੇ ਕਤਲ

sewadar murdered

 ਜਲਾਲਾਬਾਦ – ਸਥਾਨਕ ਅਰਾਈਆਂ ਵਾਲਾ ਰੋਡ ‘ਤੇ ਸਥਿਤ ਇੱਕ ਸਮਾਧ ‘ਤੇ ਸੇਵਾ ਕਰਨ ਵਾਲੇ ਵਿਅਕਤੀ ਦਾ ਸਵੇਰੇ ਕਰੀਬ 10 ਵਜੇ ਕੁੱਝ ਲੋਕਾਂ ਵੱਲੋਂ ਹਮਲਾ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਹੰਸਾ ਸਿੰਘ (45) ਪੁੱਤਰ ਉਜਾਗਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਮਾਧ ਤੇ ਸੇਵਾ ਦਾ ਕੰਮ ਨਿਭਾ ਰਿਹਾ ਸੀ।

Install Punjabi Akhbar App

Install
×