ਅਮਰੀਕਾ ਚ’ ਗਲੋਬਲ ਪੰਜਾਬ ਦੇ ਹੋਸਟ, ਅਤੇ ਰਿਪੋਰਟਰ ਪ੍ਰਦੀਪ ਗਿੱਲ ਨੂੰ ਡੂੰਘਾ ਸਦਮਾ, ਪਿਤਾ ਸ: ਬੇਅੰਤ ਸਿੰਘ ਗਿੱਲ ਦਾ ਮੋਗਾ (ਪੰਜਾਬ) ’ਚ ਦਿਹਾਂਤ

ਨਿਊਯਾਰਕ 19 ਜਨਵਰੀ —ਗਲੋਬਲ ਪੰਜਾਬ ਟੀ.ਵੀ.’ ਦੇ ਬਿਊਰੋ ਚੀਫ, ਹੋਸ਼ਟ ਅਤੇ ਰਿਪੋਟਰ ਸ. ਪਰਦੀਪ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਜੀ ਸ. ਬੇਅੰਤ ਸਿੰਘ ਗਿੱਲ ਬੀਤੇ ਦਿਨੀ ਪਰਮਾਤਮਾ ਵੱਲੋਂ ਬਖ਼ਸ਼ੀ ਉਮਰ ਭੋਗਦੇ ਹੋਏ ਬੀਤੇਂ ਦਿਨੀਂ  ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ। ਇਸ ਦੁੱਖ ਦੀ ਘੜੀ ਵਿੱਚ ਅਮਰੀਕਾ ਦੇ ਪੂਰਾ ਪੱਤਰਕਾਰ ਭਾਈਚਾਰਾ ਪਰਿਵਾਰ  ਨਾਲ ਰੋਸ ਦੁੱਖ ਦੀ ਘੜੀ ਚ’ਸ਼ਰੀਕ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸ. ਬੇਅੰਤ ਸਿੰਘ ਗਿੱਲ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦੇ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀਆਂ 21 ਜਨਵਰੀ, ਦਿਨ ਮੰਗਲ਼ਵਾਰ ਨੂੰ ਮੋਗਾ, ਪੰਜਾਬ ਵਿਖੇ ਹੋਣਗੀਆਂ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਅੰਤਿਮ  ਰਸਮਾਂ ਵਿੱਚ ਸਾਮਲ ਹੋਣ ਲਈ ਦਿੱਤੇ ਪਤੇ ‘ਤੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ। ਪ੍ਰਦੀਪ ਗਿੱਲ ਦਾ ਫ਼ੋਨ 98152-08822, ਅਤੇ ਦੀਦਾਰ ਸਿੰਘ ਸੰਧੂ 94781-10007 ਹੈ।

Install Punjabi Akhbar App

Install
×