ਦੋ ਕਮਰਿਆਂ ਦੇ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਹੈ 977 ਅਰਬ ਰੁਪਿਆਂ ਦੀ ਜਾਇਦਾਦ ਵਾਲੇ ਰੂਸੀ ਅਰਬਪਤੀ ਦਾ ਬੇਟਾ

977 ਅਰਬ ਰੁਪਿਆਂ ਦੀ ਜਾਇਦਾਦ ਵਾਲੇ ਰੂਸੀ ਅਰਬਪਤੀ ਮਿਖਾਇਲ ਫਰਿਡਮੈਨ ਦਾ 19 ਸਾਲ ਦਾ ਬੇਟਾ ਅਲੈਕਜ਼ੈਂਡਰ ਫਰਿਡਮੈਨ 35,000 ਰੁਪਿਆ ਮਹੀਨੇ ਦੇ ਦੋ ਕਮਰਿਆਂ ਦੇ ਫਲੈਟ ਵਿੱਚ ਕਿਰਾਏ ਉੱਤੇ ਰਹਿੰਦਾ ਹੈ। ਅਲੈਕਜ਼ੈਂਡਰ ਅਨੁਸਾਰ, ਜੋ ਮੈਂ ਆਪਣੇ ਆਪ ਕਮਾਉਂਦਾ ਹਾਂ ਉਸੀ ਵਿਚੋ ਮੈਂ ਖਾਂਦਾ-ਪੀਂਦਾ ਅਤੇ ਪਹਿਨਦਾ ਹਾਂ। ਫਿਲਹਾਲ, ਅਲੈਕਜ਼ੈਂਡਰ ਦੋ ਕੰਮ-ਕਾਜ ਚਲਾਉਂਦਾ ਹੈ ਜੋ ਕਿ ਖੁਦਰਾ ਦੁਕਾਨਾਂ ਨੂੰ ਸਾਮਾਨ ਅਤੇ ਮਾਸਕੋ ਵਿੱਚ ਰੇਸਟੋਰੇਂਟਸ ਨੂੰ ਹੁੱਕਾ ਉਤਪਾਦ ਉਪਲੱਬਧ ਕਰਾਉਂਦਾ ਹੈ।

Install Punjabi Akhbar App

Install
×