ਦਿੱਲੀ ਸਰਕਾਰ ਨੇ ਨਿਜੀ ਲੈਬਾਂ ਵਿੱਚ ਕੋਵਿਡ-19 ਆਰ ਟੀ-ਪੀਸੀਆਰ ਟੈਸਟ ਦੀ ਕੀਮਤ ਤੈਅ ਕੀਤੀ 800 ਰੁਪਏ

ਦਿੱਲੀ ਸਰਕਾਰ ਨੇ ਸੋਮਵਾਰ ਨੂੰ ਨਿਜੀ ਲੈਬਸ ਵਿੱਚ ਹੋਣ ਵਾਲੇ ਕੋਵਿਡ-19 ਆਰ ਟੀ-ਪੀਸੀਆਰ ਟੈਸਟ ਦੀ ਕੀਮਤ 2,400 ਰੁਪਿਆਂ ਤੋਂ ਘਟਾ ਕੇ 800 ਰੁਪਏ ਤੈਅ ਕਰ ਦਿੱਤੀ ਹੈ। ਇਹ ਆਦੇਸ਼ ਸਾਰੇ ਪ੍ਰਯੋਗਸ਼ਾਲਾਵਾਂ, ਹਸਪਤਾਲਾਂ ਜਾਂ ਹੋਰ ਸਬੰਧਿਤ ਸਹੂਲਤ ਕੇਂਦਰਾਂ ਸਹਿਤ ਸਰਕਾਰੀ ਟੀਮਾਂ ਦੁਆਰਾ ਇਕੱਠੇ ਕੀਤੇ ਗਏ ਸਾਰੇ ਨਮੂਨੀਆਂ ਉੱਤੇ ਲਾਗੂ ਹੋਵੇਗਾ। ਉਥੇ ਹੀ, ਘਰ ਤੋਂ ਨਮੂਨੇ ਇਕੱਠੇ ਕਰਨ ਉੱਤੇ 1200 ਰੁਪਏ ਲਏ ਜਾਣਗੇ।

Install Punjabi Akhbar App

Install
×