ਰੋਜ਼ ਵੈਲੀ ਘੋਟਾਲੇ ‘ਚ ਸੀ.ਬੀ.ਆਈ ਵੱਲੋਂ ਤ੍ਰਿਣਮੂਲ ਸੰਸਦ ਮੈਂਬਰ ਗ੍ਰਿਫ਼ਤਾਰ, ਮਮਤਾ ਭੜਕੀ

sudipbandopadhyaye

ਰੋਜ਼ ਵੈਲੀ ਚਿਟਫੰਡ ਘੋਟਾਲੇ ‘ਚ ਸੀ.ਬੀ.ਆਈ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਸੁਦੀਪ ਬੰਦੋਪਾਧਿਆਏ ਦੀ ਗ੍ਰਿਫ਼ਤਾਰੀ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੁਦੀਪ ਬੰਦੋਪਾਧਿਆਏ ਸੀਨੀਅਰ ਆਗੂ ਹਨ ਉਨ੍ਹਾਂ ਨੂੰ ਇਸ ਤਰਾਂ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ।

Install Punjabi Akhbar App

Install
×