ਝੂਠ ਬੋਲਣ ਦੇ ਇਲਜ਼ਾਮ ਵਿੱਚ ਟਰੰਪ ਦੇ ਸਲਾਹਕਾਰ ਰੋਜਰ ਸਟੋਨ ਨੂੰ 3 ਸਾਲ ਦੀ ਜੇਲ੍ਹ

ਅਮਰੀਕੀ ਸੰਸਦ ਵਿੱਚ 7 ਵਾਰ ਝੂਠ ਬੋਲਣ, ਨਿਆਂ ਵਿੱਚ ਅੜਚਨ ਪਾਉਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਉੱਤੇ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਦੇ ਸਲਾਹਕਾਰ ਰੋਜਰ ਸਟੋਨ ਨੂੰ 3 ਸਾਲ, 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਮੁਨਸਫ਼ ਨੇ ਕਿਹਾ ਕਿ ਟਰੰਪ ਦੇ ਪ੍ਰਚਾਰ ਅਭਿਆਨ ਵਿੱਚ ਰੂਸੀ ਦਖ਼ਲ-ਅੰਦਾਜ਼ੀ ਨੂੰ ਲੈ ਕੇ ਰੋਜਰ ਦੇ ਝੂਠ ਨੇ ਅਮਰੀਕੀ ਲੋਕਤੰਤਰ ਲਈ ਖ਼ਤਰਾ ਪੈਦਾ ਕੀਤਾ।

Install Punjabi Akhbar App

Install
×