ਆਸਟ੍ਰੇਲੀਅਨ ਐਕਟਰ ਰੋਡ ਟੇਲਰ ਦੀ ਮੌਤ

rodtaylor150109
ਹਿਚਕਾਕ ਦੀ ਹਾਰਰ ਫਿਲਮ -ਦ ਬਰਡਜ਼ (1963)- ਦੇ ਐਕਟਰ ਰੋਡ ਟੇਲਰ ਦੀ ਲੋਸ ਏਜਲਜ਼ ਵਿਖੇ ਮੌਤ ਹੋ ਗਈ ਹੈ। ਉਹ 84 ਵਰ੍ਹਿਆਂ ਦੇ ਸਨ। ਉਨਾ੍ਹਂ ਨੂੰ -ਦ ਟਾਈਮ ਮਸ਼ੀਨ, ਦ ਟ੍ਰੇਨ ਰੋਬਰਜ਼, ਅਤੇ ਹੁਣੇ ਹੁਣੇ ਕੁਐਨਟਿਨ ਟੈਰੇਨਟੀਨਾ ਦੀ ਫਿਲਮ ਇਨਗਲੋਰੀਅਸ ਬਾਸਟਰਡਜ਼ ਵਿੱਚ ਵਿੰਨਸਟਨ ਚਰਚਿਲ ਦਾ ਰੋਲ ਕਰਨ ਲਈ ਕਾਫੀ ਮਹਾਰਤ ਹਾਸਿਲ ਹੈ।

Install Punjabi Akhbar App

Install
×