ਜ਼ਮਾਨਤ ਰੱਦ ਹੋਣ ਤੋਂ ਬਾਅਦ ਰੌਕੀ ਫ਼ਰਾਰ

ਸੁਪਰੀਮ ਕੋਰਟ ਵੱਲੋਂ ਪਟਨਾ ਹਾਈਕੋਰਟ ਦਾ ਆਦੇਸ਼ ਰੱਦ ਕਰਦੇ ਹੋਏ ਅੱਜ ਅਦਿੱਤਿਆ ਸਚਦੇਵਾ ਰੋਡ ਰੇਜ ਮਾਮਲੇ ‘ਚ ਬਿਹਾਰ ਦੇ ਨੇਤਾ ਦੇ ਬੇਟੇ ਰੌਕੀ ਯਾਦਵ ਦੀ ਜਮਾਨਤ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਰੌਕੀ ਯਾਦਵ ਘਰ ਤੋਂ ਫ਼ਰਾਰ ਹੋ ਗਿਆ ਹੈ। ਉਹ ਜਨਤਾ ਦਲ (ਯੂ) ਤੋਂ ਮੁਅੱਤਲ ਕੀਤੀ ਗਈ ਮਨੋਰਮਾ ਦੇਵੀ ਦਾ ਬੇਟਾ ਹੈ।

Install Punjabi Akhbar App

Install
×