ਰਿਟੇਲ ਮਹਿੰਗਾਈ ਦਰ 65 ਮਹੀਨੀਆਂ ਵਿੱਚ ਸਭ ਤੋਂ ਜਿਆਦਾ ਹੋਣ ਦੇ ਬਾਵਜੂਦ ਆਰਬੀਆਈ ਨੇ ਨਹੀਂ ਬਦਲੀਆਂ ਵਿਆਜ ਦਰਾਂ

ਦਿਸੰਬਰ 2019 ਵਿੱਚ ਰਿਟੇਲ ਮਹਿੰਗਾਈ ਦਰ 65 ਮਹੀਨਿਆਂ ਦੇ ਉੱਚਤਮ ਪੱਧਰ 7.35% ਹੋਣ ਦੇ ਬਾਵਜੂਦ ਵੀ ਆਰ ਬੀ ਆਈ ਨੇ ਵੀਰਵਾਰ ਨੂੰ ਸਾਲ ਦੀ ਪਹਿਲੀ ਮੌਦਰਿਕ ਨੀਤੀ ਸਮੀਖਿਆ ਵਿੱਚ ਵਿਆਜ ਦਰਾਂ ਵਿੱਚ ਕੋਈ ਬਦਲਾਵ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲਗਾਤਰ 5 ਸਮੀਖਿਆਵਾਂ ਵਿੱਚ ਦਰਾਂ ਨੂੰ ਕੁਲ 135 ਬੇਸਿਸ ਪਾਇੰਟ ਘਟਾਉਣ ਦੇ ਬਾਅਦ ਦਿਸੰਬਰ ਵਿੱਚ ਉਨ੍ਹਾਂਨੂੰ ਸਥਿਰ ਰੱਖਿਆ ਗਿਆ ਸੀ ।

Install Punjabi Akhbar App

Install
×