ਰਿਜ਼ਰਵ ਬੈਂਕ ਨੇ ਰੈਪੋ ਦਰ ਤੇ ਸੀਆਰਆਰ ‘ਚ ਨਹੀਂ ਕੀਤਾ ਕੋਈ ਬਦਲਾਅ

ਰਿਜ਼ਰਵ ਬੈਂਕ ਨੇ ਮੌਦਰਿਕ ਨੀਤੀ ਦੀ ਘੋਸ਼ਣਾ ਕਰਦੇ ਹੋਏ ਰੈਪੋ ਦਰ ਤੇ ਸੀਆਰਆਰ ਨੂੰ ਪਹਿਲਾਂ ਦੀ ਤਰ੍ਹਾਂ ਰੱਖਣ ਦੀ ਘੋਸ਼ਣਾ ਕੀਤੀ ਹੈ। ਰੈਪੋ ਦਰ ਤੇ ਸੀਆਰਆਰ ‘ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਰੈਪੋ ਦਰ ‘ਚ ਪਿਛਲੇ ਵਿੱਤੀ ਸਾਲ ‘ਚ ਦੋ ਵਾਰ ਕਟੌਤੀ ਕੀਤੀ ਗਈ ਸੀ। ਉਸਤੋਂ ਬਾਅਦ ਰੈਪੋ ਦਰ 7. 5 ਫ਼ੀਸਦੀ ਹੈ ਤੇ ਸੀਆਰਆਰ ਅਜੇ 4 ਫ਼ੀਸਦੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਬੈਂਕ ਪਹਿਲਾਂ ਪਿਛਲੀ ਵਾਰ ਦੇ ਰੈਪੋ ਦਰ  ਦਾ ਫ਼ਾਇਦਾ ਆਪਣੇ ਗਾਹਕਾਂ ਨੂੰ ਦੇਣ, ਉਸਤੋਂ ਬਾਅਦ ਰਿਜ਼ਰਵ ਬੈਂਕ ਆਉਣ ਵਾਲੇ ਦਿਨਾਂ ‘ਚ ਰੇਟ ਕੱਟ ‘ਤੇ ਵਿਚਾਰ ਕਰੇਗਾ।

Install Punjabi Akhbar App

Install
×