ਧਾਰਮਿਕ ਪ੍ਰੀਖਿਆ – ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਬ ਦੇ ਕੇ ਕੀਤਾ ਸਨਮਾਨਿਤ

DSCN9688

ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਧਾਰਮਿਕ ਪ੍ਰੀਖਿਆ – ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਵੱਲੋ ਟੈਬ ਦੇ ਕੇ ਸਨਮਾਨਿਤ ਕੀਤਾ ਗਿਆ । ਟੈਬ ਦਖਣ ਦਾ ਮੁੱਖ ਮਕਸਦ ਵਿਦਿਆਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਣਾ ਹੈ ਤਾਂ ਕਿ ਵਿਦਿਆਥੀ ਨੈਟ ਦੀ ਵਰਤੋ ਕਰਕੇ ਵੱਧ ૶ ਤੋ ਵੱਧ ਜਾਣਕਾਰੀ ਪ੍ਰਾਪਤ ਕਰ ਸਕਣ । ਸਨਮਾਨਿਤ ਕਰਨ ਵਾਲੇ ਵਿਦਿਆਥੀਆਂ ਵਿੱਚ ਅਜਵਿੰਦਰ ਸਿੰਘ, ਮਨਜੋਤ ਸਿੰਘ, ਹਰਮਨਪ੍ਰੀਤ ਕੋਰ, ਹਰਮਨ ਸਿੰਘ , ਸਹਿਜਦੀਪ ਕੋਰ , ਖੁਸ਼ਪ੍ਰੀਤ ਕੋਰ , ਕੋਮਲਪ੍ਰੀਤ ਕੋਰ , ਲਵਨੀਤ ਕੋਰ , ਸਮਨਦੀਪ ਕੋਰ , ਗੁਰਸਿਮਰਨ ਕੋਰ, ਹਰਮਨਪ੍ਰੀਤ ਕੋਰ , ਅਰਸ਼ਪ੍ਰੀਤ ਕੋਰ , ਅਮਨਪ੍ਰੀਤ ਕੋਰ , ਅਤੇ ਜੋਬਨਪ੍ਰੀਤ ਕੋਰ ਸ਼ਾਮਲ ਹਨ ।ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਵਿਦਿਆਥੀਆਂ ਦੇ ਮਾਤਾ ਪਿਤਾ ਅਤੇ ਅਧਿਆਪਕ ਹਾਜਰ ਸਨ। ਪ੍ਰਿੰਸੀਪਲ ਮੈਡਮ ਵੋਲੋ ਸੰਬੋਧਨ ਕਰਿਦਆਂ ਵਿਦਿਆਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਅੱਗੇ ਤੋ ਵੀ ਵਧੀਆ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ।

ਮਹਿਲ ਕਲਾਂ(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×