1902 ਦੀ ਦੁਰਲੱਭ ਨੰਬਰ ਪਲੇਟ O10 ਯੂਕੇ ਵਿੱਚ ਨੀਲਾਮੀ ਵਿੱਚ 1.26 ਕਰੋੜ ਰੁਪਿਆਂ ਵਿੱਚ ਵਿਕੀ

ਯੂਕੇ ਵਿੱਚ 1902 ਦੀ ਇੱਕ ਦੁਰਲੱਭ ਨੰਬਰ ਪਲੇਟ O10 ਨੀਲਾਮੀ ਵਿੱਚ ਤਕਰੀਬਨ 1.26 ਕਰੋੜ ਰੁਪਿਆਂ ਵਿੱਚ ਵਿਕੀ ਹੈ। ਇਸ ਨੰਬਰ ਪਲੇਟ ਦਾ ਇਸਤੇਮਾਲ ਪਹਿਲੇ ਆਸਟਿਨ A35s, ਵਾਕਸਹਾਲ ਕੈਵੇਲਿਅਰਸ, ਕੋਰਤੀਨਸ ਅਤੇ ਜਗੁਆਰ ਵਰਗੀਆਂ ਗੱਡੀਆਂ ਵਿੱਚ ਵੀ ਹੋ ਚੁੱਕਿਆ ਹੈ। ਇਹ ਨੰਬਰ ਪਲੇਟ ਪਹਿਲੀ ਵਾਰ 1902 ਵਿੱਚ ਬਰਮਿੰਘਮ ਵਿੱਚ ਜਾਰੀ ਕੀਤੀ ਗਈ ਸੀ ਅਤੇ ਇਸਦੇ ਮਾਲਿਕ ਚਾਰਲਸ ਥਾਮਸਨ ਸਨ।

Install Punjabi Akhbar App

Install
×