ਸ਼ੋਮਣੀ ਅਕਾਲੀ ਦਲ ਦੀ ਇਕ ਜ਼ਰੂਰੀ ਮੀਟਿੰਗ ਫਰਿਜਨੋ ਚ’ 13 ਜੂਨ ਨੂੰ , ਕੈਬਨਿਟ ਮੰਤਰੀ ਸੁਰਜੀਤ ਿਸੰਘ ਰੱਖੜਾ ਕਰਨਗੇ ਸੰਬੋਧਨ   

FullSizeRender (1)

ਨਿਊਯਾਰਕ —ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਜੀ ਦੀ ਅਗਵਾੲੀ ਵਿੱਚ ਫਰਿਜ਼ਨੋ ਕੈਲੀਫੋਰਨੀਅਾਂ ਵਿਖੇ ਇਕ  ਭਰਵੀ ਮੀਟਿੰਗ ਮਿੱਤੀ 06/13/2018 ਨੂੰ ਰੱਖੀ ਗੲੀ ਹੈ, ਪਾਰਟੀ ਦੇ ਸਮੂਹ ਆਹੁਦੇਦਾਰਾ ਤੇ ਵਰਕਰਾਂ ਨੂੰ ਬੇਨਤੀ ਹੈ ਕਿ ਮੀਟਿੰਗ ਵਿਚ ਵੱਧ ਤੋ ਵੱਧ ਸ਼ਮਹੂਲੀਅਤ ਕੀਤੀ ਜਾਵੇ ਤਾ ਕਿ ਪਾਰਟੀ ਨੂੰ ਅਮਰੀਕਾ ਵਿੱਚ ਹੋਰ ਮਜ਼ਬੂਤ ਕੀਤਾ ਜਾ ਸਕੇ।ਇਹ ਜਾਣਕਾਰੀ ਯੂਥ ਅਕਾਲੀ ਦਲ ਦੇ ਆਗੂ ਜੱਸ ਟੁੱਟ ਅਤੇ ਸ਼ੋਮਣੀ ਅਕਾਲੀ ਦਲ(ਬਾਦਲ) ਦੇ ਵਰਜੀਨੀਆ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਕੰਗ ਨੇ ਦਿੱਤੀ।ਉਹਨਾਂ ਸਮੂੰਹ ਪਾਰਟੀ ਦੇ ਵਰਕਰਾਂ ਨੂੰ ਵੱਧ ਚੜ੍ਹ ਕੇ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ।

Install Punjabi Akhbar App

Install
×