ਬਰਲਿੰਗਟਨ (ਨਿੳੂਜਰਸੀ) ਦੇ ਮੇਅਰ ਨੇ ੳੁੱਘੇ ਸਿੱਖ ਅਾਗੂ ਰਾਜਭਿੰਦਰ ਸਿੰਘ ਬਦੇਸ਼ਾ ਨੂੰ ਕੋਸਲ ਦਾ ਮੈਬਰ ਨਿਯੁੱਕਤ ਕੀਤਾ

IMG_0303

ਨਿਊਜਰਸੀ – ਨਿਊਜਰਸੀ ਦੀ ਬਰਲਿੰਗਟਨ ਟਾਊਨਸ਼ਿਪ ਦੇ ਮੇਅਰ ਬ੍ਰਾਇਨ ਜੇ-ਕਾਰਲਿਨ ਨੇ ਸਮਾਜ ਪ੍ਰਤੀ ਅਤੇ ਪੰਜਾਬੀ ਕਮਿਊਨਿਟੀ ਪ੍ਰਤੀ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਪ੍ਰਤੀ ਸਹਿਯੋਗ ਦੇਣ ਦੇ ਬਦਲੇ ਉੱਘੇ ਸਿੱਖ ਆਗੂ ਸ੍ਰ: ਰਾਜਭਿੰਦਰ ਸਿੰਘ ਬਦੇਸ਼ਾ ਨੂੰ ਨਿਊਜਰਸੀ ਦੀ ਬਰਲਿੰਗਟਨ ਟਾਊਨਸ਼ਿਪ ਦੇ ਮੇਅਰ ਐਡਵਦਈਜਰੀ ਕੌਸਲ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ।

Install Punjabi Akhbar App

Install
×