ਰਘੂਰਾਮ ਰਾਜਨ ਦੁਆਰਾ ਬਤੌਰ ਆਰ.ਬੀ.ਆਈ. ਗਵਰਨਰ ਦੂਜਾ ਕਾਰਜਕਾਲ ਲੈਣ ਤੋਂ ਮਨਾਹੀ ਦਾ ਅਸਰ ਮੰਨਿਆ ਜਾ ਰਿਹਾ ਹੈ ਕਿ ਕਾਰੋਬਾਰੀ ਹਫ਼ਤੇ ਦੇ ਪਹਿਲੇ ਹੀ ਦਿਨ ਰੁਪਿਆ ਤਿੱਖੀ ਗਿਰਾਵਟ ਦੇ ਨਾਲ ਖੁੱਲ੍ਹਿਆ, ਜਦੋਂ ਕਿ ਸ਼ੇਅਰ ਬਾਜ਼ਾਰ ਵੀ ਸ਼ੁਰੂਆਤ ‘ਚ ਮੂਧੇ ਮੂੰਹ ਡਿਗਦਾ ਨਜ਼ਰ ਆ ਰਿਹਾ ਹੈ। ਰੁਪਏ ਨੇ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 60 ਪੈਸੇ ਦੀ ਕਮਜ਼ੋਰੀ ਦੇ ਨਾਲ 67 . 68’ਤੇ ਕੰਮ-ਕਾਜ ਦੀ ਸ਼ੁਰੂਆਤ ਕੀਤੀ ।
( ਰੌਜ਼ਾਨਾ ਅਜੀਤ)