ਸਵਾਲਾਂ ਦੇ ਘੇਰੇ ‘ਚ ਦੁਨੀਆ ਦਾ ਸਭ ਤੋਂ ਸਸਤਾ ਸਮਾਰਟ ਫ਼ੋਨ ‘ਫਰੀਡਮ 251’

freedom251 copyਭਾਜਪਾ ਸੰਸਦ ਮੈਂਬਰ ਕਿਰੀਟ ਸੋਮੌਇਆ ਨੇ ਦੁਨੀਆ ਦੇ ਸਭ ਤੋਂ ਸਸਤੇ ਸਮਾਰਟ ਫੋਨ ‘ਫਰੀਡਮ 251’ ਨੂੰ ਲੈ ਕੇ ਸਵਾਲ ਚੁੱਕੇ ਹਨ। ਕਿਰੀਟ ਸੋਮੌਇਆ ਦਾ ਕਹਿਣਾ ਹੈ ਕਿ ਇੰਨ੍ਹੀ ਘੱਟ ਕੀਮਤ ‘ਚ ਸਮਾਰਟ ਫੋਨ ਦੇਣ ਦੀ ਪੇਸ਼ਕਸ਼ ਕੀਤੀ ਜਾਣੀ ਕਿਸੇ ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦਾ ਹੈ।

Install Punjabi Akhbar App

Install
×