ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ

indexਚਾਰ ਸਾਲਾਂ ਦੀ ਮੁ੍ਸ਼ੱਕਤ ਤੋਂ ਬਾਅਦ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ। ਪਹਿਲਾ ਅਤੇ ਦੂਜਾ ਸਥਾਨ ਕ੍ਰਮਵਾਰ ਅੰਗਰੇਜ਼ੀ ਅਤੇ ਫਰੈਂਚ ਨੂੰ ਪ੍ਰਾਪਤ ਹੈ। ਹਾਊਸ ਆਫ ਕਾਮਨਜ਼ ਵਿੱਚ ਚੁਣੇ ਗਏ 20 ਪੰਜਾਬੀ ਮੈਂਬਰਾਂ ਦੇ ਸਦਕਾ ਇਹ ਸੰਭਵ ਹੋਇਆ ਹੈ।