ਮਿਸੀਸਾਗਾ ’ਚ 8 ਅਕਤੂਬਰ ਨੂੰ ਵਾਪਰੇ ਇਕ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਲੋਕਾਂ ਦੇ ਦੋਸ ਹੇਠ ਬਰੈਂਪਟਨ ਨਿਵਾਸੀ ਪਰਵਿੰਦਰ ਰਾਮਗੜ੍ਹੀਆ ਨੋਜਵਾਨ ਗ੍ਰਿਫਤਾਰ

ਮਿਸੀਸਾਗਾ — ਬੀਤੇਂ ਦਿਨੀ ਮਿਸੀਸਾਗਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੋਰਾਨ ਜਿਸ ਵਿੱਚ ਤਿੰਨ ਜਣਿਆਂ ਦੀਆਂ ਮੌਤਾਂ ਹੋਈਆਂ ਸਨ ਤੇ 5 ਗੰਭੀਰ ਰੂਪ ਚ’ ਜ਼ਖ਼ਮੀ ਹੋਏ ਸਨ ਦੇ ਉਸ ਦੇ ਸਬੰਧ ਵਿੱਚ ਸਥਾਨਕ ਪੁਲਿਸ ਨੇ ਬਰੈਂਪਟਨ ਵਾਸੀ 21 ਸਾਲਾਂ ਹਰਪ੍ਰੀਤ ਰਾਮਗੜ੍ਹੀਆ ਨੂੰ ਚਾਰਜ਼ ਕੀਤਾ ਹੈ । ਇਹ ਹਾਦਸਾ ਲੰਘੇ  ਅਕਤੂਬਰ ਦੀ 8 ਤਾਰੀਖ਼ ਨੂੰ ਵਾਪਰਿਆ ਸੀ ਇਸ ਹਾਦਸੇ ਵਿੱਚ 19 ਸਾਲਾਂ ਦੀ ਇਕ ਨੋਜਵਾਨ ਲੜਕੀ ਪਰਵਿੰਦਰ ਸਧਿਔਰਾ , 64 ਸਾਲਾਂ ਬੀਬੀ ਸੁਖਵਿੰਦਰ ਕੋਰ ਪੂਨੀ ਤੇ 64 ਸਾਲਾਂ ਵਿਅਕਤੀ ਬਲਦੇਵ ਸਿੰਘ ਪੂਨੀ ਨਾਂ ਦੇ ਲੋਕਾਂ ਦੀ ਮੌਤ ਹੋ ਗਈ ਸੀ। 

Install Punjabi Akhbar App

Install
×