ਨਿਊਯਾਰਕ ਤੋਂ ਪੰਜਾਬੀ ਮੂਲ ਦਾ ਨੋਜਵਾਨ ਭੇਦਭਰੀ ਹਾਲਤ ਚ’ ਗੁੰਮ 

FullSizeRender (2)

 

ਨਿਊਯਾਰਕ, 30 ਜੁਲਾਈ —ਨਿਊਯਾਰਕ ਦੇ ਰਿਚਮੰਡ ਹਿੱਲ ਦੇ ਇਲਾਕੇਂ ਚ’ ਰਹਿੰਦੇ ਇਕ ਪੰਜਾਬੀ ਮੂਲ ਦੇ ਇਕ ਨੋਜਵਾਨ ਦਾ ਭੇਦਭਰੀ ਹਾਲਤ ਚ’ ਗੁੰਮ ਹੋ ਜਾਣ ਦੀ ਸੂਚਨਾ ਮਿਲੀ ਹੈ। ਅਤੇ  ਉਸ ਦੇ ਪਰਿਵਾਰ ਲਈ ਬੜੀ ਚਿੰਤਾ ਦਾ ਵਿਸ਼ਾ ਬਣਿਆਂ ਹੋਇਆਂ ਹੈ। ਇਹ ਨੋਜਵਾਨ  ਨਿਊਯਾਰਕ ਤੋਂ ਮਿੱਤੀ 20 ਜੁਲਾਈ ਤੋਂ ਗੁੰਮ ਹੈ। ਜਿਸ ਦਾ ਅਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਲੱਗਾ ਪਰਿਵਾਰਿਕ ਮੈਂਬਰਾਂ ਅਨੁਸਾਰ ਇਸ ਨੋਜਵਾਨ ਦਾ ਨਾਮ ਨਿਰਮਲ ਸਿੰਘ ਹੈ ਜਿਸ ਦਾ ਜਨਮ 1987 ਸੰਨ ਦਾ ਹੈ ਅਤੇ 20 ਜੁਲਾਈ ਤੋਂ ਲਾਪਤਾ ਹੈ ਅਤੇ ਉਸ ਦੇ ਪਰਿਵਾਰਿਕ ਮੈਂਬਰ ਲੱਭ ਲੱਭ ਕੇ ਪਰੇਸ਼ਾਨ ਹੋ ਗਏ  ਹਨ ਇਸ ਬਾਰੇ ਕਿੱਸੇ ਨੂੰ ਵੀ ਜਾਣਕਾਰੀ ਹੋਵੇ ਤਾ ਉਹ ਜਸਪਾਲ ਸਿੰਘ ਨਾਲ ਤੁਰੰਤ ਫ਼ੋਨ ਨੰਬਰ 917-294-2290 ਤੇ ਸਪੰਰਕ ਕਰੇ।

Install Punjabi Akhbar App

Install
×