ਫਰਿਜ਼ਨੋ ਚ’ ਪੰਜਾਬੀ ਵਿਰਸਾ ਪਰਿਵਾਰਕ ਸ਼ੋਅ 20 ਨੂੰ ਹੋਵੇਗਾ

FullSizeRender (1)

ਫਰਿਜ਼ਨੋ — ਪੰਜਾਬੀਅਤ ਦਾ ਮਾਣ ‘ਪੰਜਾਬੀ ਵਿਰਸਾ’ ਫਰਿਜ਼ਨੋ ਵਿਖੇ 20 ਮਈ ਦਿਨ ਐਂਤਵਾਰ 2018, ਨੂੰ ਰੋਡਿੰਗ ਪਾਰਕ ਿਵਖੇ ਬਾਅਦ ਦੁਪਹਿਰ 1 ਵਜ਼ੇ ਤੋਂ 6 ਵਜ਼ੇ ਤੱਕ ਹੋਣ ਜਾ ਿਰਹਾ ਹੈ।  ਿੲਸ ਪਰਿਵਾਰਕ ਸ਼ੋਅ ਿਵੱਚ ਸਾਫ-ਸੁੱਥਰੀ ਸੱਭਿਆਚਾਰਿਕ ਗਾਇਕੀ ਦੇ ਰੰਗ ਕਮਲ ਹੀਰ, ਮਨਮੋਹਨ ਵਾਰਿਸ਼ ਅਤੇ ਸੰਗਤਾਰ ਹਮੇਸਾ ਿਬਖੇਰਨਗੇ। ਜਦ ਿਕ ਪੰਜਾਬੀ ਗੀਤਕਾਰੀ ਿਵੱਚ ਕਲਮ ਦੇ ਧਨੀ ਲੋਕ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਆਪ ਸਭ ਨਾਲ ਸ਼ਾਇਰੀ, ਕਵਿਤਾਵਾਂ ਅਤੇ ਗੀਤਾ ਦੀ ਸਾਂਝ ਪਾਉਣਗੇ।  ਿੲਹ ਸ਼ੋ ਦੀ ਕੋਈ ਿਟਕਟ ਨਹੀਂ। ਪਰ ਸਕਿਊਰਟੀ ਦੇ ਪ੍ਰਬੰਧ ਸਖਤ ਹੋਣਗੇ।  ਸਮੂੰਹ ਭਾਈਚਾਰੇ ਨੂੰ ਿੲਸ ਪਰਿਵਾਰਕ ਸ਼ੋ ਿਵੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

Install Punjabi Akhbar App

Install
×