ਨਿਊਯਾਰਕ ਚ’ ਪੰਜਾਬੀ ਟੈਕਸੀ ਡਰਾਈਵਰ ਨੂੰ ਪਹਿਲੇ ਲੁੱਟਿਆਂ ਫਿਰ ਕੁੱਟਿਆ

FullSizeRender (2)

ਨਿਊਯਾਰਕ — ਬੀਤੇ ਦਿਨੀਂ ਨਿਊਯਾਰਕ ਸਿਟੀ ਦੀ 60 ਸਟ੍ਰੀਟ ਅਤੇ 3 ਐਵਿਨਉ ਵਿਚਕਾਰ ਚਾਰ ਸਵਾਰੀਆਂ ਵੱਲੋਂ ਜਿੰਨਾਂ ਵਿੱਚ ਇਕ ਲੜਕੀ ਵੀ ਸ਼ਾਮਿਲ ਸੀ ਉਹਨਾਂ ਵੱਲੋਂ ਯੈਲੋ ਕੈਬ ਦੇ ਪੰਜਾਬੀ ਡਰਾਈਵਰ ਨਾਲ ਪੈਸਿਆਂ ਦੀ ਲੁੱਟ ਖੋਹ ਦੇ ਨਾਲ ਉਸ ਦੇ ਮੂੰਹ ਤੇ ਮੁੱਕੇ ਮਾਰ ਕੇ ਉਸ ਦਾ ਮੋਬਾਇਲ ਫ਼ੋਨ ਵੀ ਲੈ ਗਏ ਯੈਲੋ ਟੈਕਸੀ ਚਾਲਕ ਬਲਵਿੰਦਰ ਸਿੰਘ ਨਿਊਯਾਰਕ ਦੇ ਕੁਈਨਜ ਿੲਲਾਕੇ ਚ’ ਰਹਿੰਦਾ ਹੈ ਅਤੇ ਇਹ ਵਾਕਿਆ ਉਸ ਨਾਲ ਰਾਤ ਦੇ 12:30 ਵਜੇ ਦੇ ਕਰੀਬ ਵਾਪਰਿਆਂ ।ਇਸ ਸੰਬੰਧ ਚ’ ਨਿਊਯਾਰਕ ਪੁਲਿਸ ਨੇ ਰਿਪੋਰਟ ਦਰਜ ਕਰਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks