ਪੰਜਾਬ ਸਰਕਾਰ ਵਲੋਂ ਰਾਜ ਦੇ ਇੱਕ ਆਈਪੀਐਸ ਤੇ ਦਸ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਰਾਜ ਦੇ ਇੱਕ ਆਈਪੀਐਸ ਤੇ ਦਸ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। – ਚਾਰ – ਆਈਆਰਬੀ ਦੇ ਕਮਾਂਡੈਂਟ ਆਈਪੀਐਸ ਜਸਪ੍ਰੀਤ ਸਿੰਘ ਸਿੱਧੂ ਨੂੰ ਕਮਾਂਡੇਂਟ ਛੇ – ਆਈਆਰਬੀ ਲੱਡਾ ਕੋਠੀ, ਸੰਗਰੂਰ ਲਗਾਇਆ ਗਿਆ। – ਕਮਾਂਡੇਂਟ ਛੇ – ਆਈਆਰਬੀ ਲੱਡਾ ਕੋਠੀ, ਸੰਗਰੂਰ ਦੇ ਕੁਲਵਿੰਦਰ ਸਿੰਘ ਨੂੰ ਚਾਰ – ਆਈਆਰਬੀ ਦਾ ਕਮਾਂਡੈਂਟ ਲਗਾਇਆ ਗਿਆ। – ਪੀਆਰਟੀਸੀ, ਜਹਾਨ ਖੇਲਾ ਦੇ ਕਮਾਂਂਡੈਂਟ ਰਾਕੇਸ਼ ਕੌਸ਼ਲ ਨੂੰ ਫਿੱਲੌਰ ‘ਚ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਲਗਾਇਆ ਗਿਆ। – ਭੂਪਿੰਦਰ ਸਿੰਘ ਨੂੰ ਜਹਾਨ ਖੇਲਾ, ਪੀਆਰਟੀਸੀ ਦੀ ਕਮਾਡਐਂਟ ਲਗਾਇਆ ਗਿਆ । – ਐਸਪੀ ਇਨਵੈਸਟੀਗੇਸ਼ਨ, ਫਾਜਿਲਕਾ ਬਿਕਰਮਜੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਬਠਿੰਡਾ ਲਗਾਇਆ ਗਿਆ। – ਬਠਿੰਡਾ ਦੇ ਐਸਪੀ ਇਨਵੈਸੀਟਗੇਸ਼ਨ ਵਿਨੋਦ ਕੁਮਾਰ ਨੂੰ ਐਸਪੀ ਇਨਵੈਸਟੀਗੇਸ਼ਨ ਮਾਨਸਾ ਲਗਾਇਆ ਗਿਆ। – ਡੀਐਸਪੀ ਦਿੜਬਾ ਤੇਜਿੰਦਰ ਸਿੰਘ ਨੂੰ ਡੀਐਸਪੀ ਰਾਇਕੋਟ ਤੈਨਾਤ ਕੀਤਾ। – ਡੀਐਸਪੀ ਇਨਵੈਸਟੀਗੇਸ਼ਨ, ਫਾਜਿਲਕਾ ਵੀਰਚੰਦ ਨੂੰ ਡੀਐਸਪੀ ਬੱਲੂਆਨਾ ਲਗਾਇਆ ਗਿਆ। – ਡੀਐਸਪੀ ਬੱਲੂਆਨਾ ਜਸਬੀਰ ਸਿੰਘ ਨੂੰ ਡੀਐਸਪੀ ਇਨਵੈਸਟੀਗੇਸ਼ਨ ਫਾਜਿਲਕਾ ਲਗਾਇਆ ਗਿਆ। – ਡੀਐਸਪੀ ਐਨਆਰਆਈ, ਪੰਜਾਬ ਅਮਰਜੀਤ ਸਿੰਘ ਨੂੰ ਡੀਐਸਪੀ ਪਾਇਲ ਨਿਯੁਕਤ ਕੀਤਾ ਗਿਆ। – ਡੀਐਸਪੀ ਪਾਇਲ ਵਰਿੰਦਰਜੀਤ ਸਿੰਘ ਨੂੰ ਡੀਐਸਪੀ ਐਨਆਰਆਈ ਲੁਧਿਆਣਾ ਤੈਨਾਤ ਕੀਤਾ ਗਿਆ।

Welcome to Punjabi Akhbar

Install Punjabi Akhbar
×
Enable Notifications    OK No thanks